ਸੰਤਰਾ ਜਾਂ ਕਿਨੂੰ, ਕੀ ਖਾਣਾ ਵੱਧ ਫਾਇਦੇਮੰਦ? ਸੰਤਰਾ ਅਤੇ ਕਿਨੂੰ, ਦੋਵੇਂ ਹੀ ਸਾਈਟ੍ਰਸ ਫਲ ਹੁੰਦੇ ਹਨ ਇਨ੍ਹਾਂ ਦੋਹਾਂ ਵਿੱਚ ਪੋਸ਼ਕ ਤੱਤ ਵੀ ਲਗਭਗ ਇੱਕ ਵਰਗੇ ਹੁੰਦੇ ਹਨ ਆਓ ਜਾਣਦੇ ਹਾਂ ਅਸੀਂ ਤੁਹਾਨੂੰ ਦੱਸਦੇ ਹਾਂ ਸੰਤਰਾ ਜਾਂ ਕਿਨੂੰ ਕੀ ਖਾਣਾ ਵੱਧ ਫਾਇਦੇਮੰਦ ਹੁੰਦਾ ਹੈ ਕਿਨੂੰ ਵਿੱਚ ਸੰਤਰੇ ਤੋਂ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ 100 ਐਮਐਲ ਤਾਜ਼ਾ ਕਿਨੂੰ ਦੇ ਰਸ ਵਿੱਚ 20 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ ਉੱਥੇ ਹੀ ਸੰਤਰੇ ਵਿੱਚ ਘੱਟ ਬੀਜ ਹੁੰਦੇ ਹਨ ਅਤੇ ਇਸ ਦਾ ਸੁਆਦ ਕਿਨੂੰ ਦੀ ਤੁਲਨਾ ਵਿੱਚ ਬਹੁਤ ਮਿਠਾ ਹੁੰਦਾ ਹੈ ਇਸ ਤੋਂ ਇਲਾਵਾ ਸੰਤਰੇ ਵਿੱਚ ਡੀ-ਲਿਨੋਨੇਕ ਹੁੰਦਾ ਹੈ ਜੋ ਕਿ ਕੈਂਸਰ ਦੀ ਰੋਕਥਾਮ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ ਸੰਤਰੇ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ