ਭਾਰਤ ਵਿੱਚ ਲੋਕਾਂ ਦੀ ਸਵੇਰ ਚਾਹ ਜਾਂ ਕੌਫੀ ਤੋਂ ਹੁੰਦੀ ਹੈ ਕੁਝ ਲੋਕ ਤਾਂ ਦਿਨ ਵਿੱਚ ਤਿੰਨ-ਚਾਰ ਵਾਰ ਕੌਫੀ ਪੀ ਲੈਂਦੇ ਹਨ ਕੀ ਚਾਹ ਜਾਂ ਕੌਫੀ ਸਿਹਤ ਦੇ ਲਈ ਫਾਇਦੇਮੰਦ ਹੈ? ਦੋਹਾਂ ਵਿੱਚ ਕੈਫੀਨ ਹੁੰਦੀ ਹੈ, ਪਰ ਸਭ ਤੋਂ ਵੱਧ ਕਿਸ ਵਿੱਚ ਹੁੰਦੀ ਹੈ? ਚਾਹ ਦੀ ਤੁਲਨਾ ਵਿੱਚ ਕੌਫੀ ਵਿੱਚ ਵੱਧ ਨਿਕੋਟਿਨ ਅਤੇ ਕੈਫੀਨ ਹੁੰਦਾ ਹੈ ਚਾਹ ਨੂੰ ਛਾਣ ਕੇ ਪੀਤਾ ਜਾਂਦਾ ਹੈ ਇਸ ਲਈ ਇਸ ਵਿੱਚ ਕੈਫੀਨ ਦੀ ਮਾਤਰਾ ਘੱਟ ਹੁੰਦੀ ਹੈ ਭਾਰ ਘੱਟ ਕਰਨ ਲਈ ਕੌਫੀ ਪੀਣੀ ਚਾਹੀਦੀ ਹੈ ਉੱਥੇ ਹੀ ਚਾਹ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ ਚਾਹ ਨਾਲ ਦੰਦਾਂ ‘ਤੇ ਬੂਰਾ ਅਸਰ ਪੈਂਦਾ ਹੈ ਮਾਹਰਾਂ ਮੁਤਾਬਕ, ਚਾਹ ਕੌਫੀ ਨਾਲੋਂ ਜ਼ਿਆਦਾ ਬਿਹਤਰ ਮੰਨੀ ਜਾਂਦੀ ਹੈ