ਕੀ ਸਵੇਰੇ 4 ਵਜੇ ਪੜ੍ਹਨ ਦਾ ਕੀ ਹੁੰਦਾ ਫਾਇਦਾ?

ਸਵੇਰੇ 4 ਵਜੇ ਪੜ੍ਹਾਈ ਕਰਨਾ ਕਈ ਵਿਦਿਆਰਥੀਆਂ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਇਸ ਸਮੇਂ ਮਾਹੌਲ ਸ਼ਾਂਤ ਰਹਿੰਦਾ ਹੈ ਜਿਸ ਨਾਲ ਧਿਆਨ ਵਧੀਆ ਲੱਗਦਾ ਹੈ

Published by: ਜਸਵੀਰ ਕੌਰ

ਸਵੇਰੇ ਦਿਮਾਗ ਫ੍ਰੈਸ਼ ਰਹਿੰਦਾ ਹੈ ਅਤੇ ਨਵੀਆਂ ਚੀਜ਼ਾਂ ਛੇਤੀ ਯਾਦ ਹੋ ਸਕਦੀਆਂ ਹਨ

Published by: ਜਸਵੀਰ ਕੌਰ

ਛੇਤੀ ਉੱਠਣ ਨਾਲ ਪੜ੍ਹਾਈ ਦੇ ਲਈ ਜ਼ਿਆਦਾ ਸਮਾਂ ਮਿਲ ਸਕਦਾ ਹੈ

Published by: ਜਸਵੀਰ ਕੌਰ

ਪਰ ਹਰ ਵਿਅਕਤੀ ਦੇ ਪੜ੍ਹਨ ਦਾ ਸਮਾਂ ਅਲੱਗ-ਅਲੱਗ ਹੋ ਸਕਦਾ ਹੈ

Published by: ਜਸਵੀਰ ਕੌਰ

ਜੇਕਰ ਰਾਤ ਨੂੰ ਤੁਹਾਡੀ ਪੜ੍ਹਾਈ ਵਧੀਆ ਹੁੰਦੀ ਹੈ ਤਾਂ ਉਹ ਸਮਾਂ ਵਧੀਆ ਹੈ

Published by: ਜਸਵੀਰ ਕੌਰ

ਚੰਗੀ ਨੀਂਦ ਤੋਂ ਬਿਨਾਂ ਸਵੇਰੇ ਉੱਠ ਕੇ ਪੜ੍ਹਨਾ ਫਾਇਦੇਮੰਦ ਨਹੀਂ ਹੁੰਦਾ ਹੈ

Published by: ਜਸਵੀਰ ਕੌਰ

ਰੋਜ਼ 7-8 ਘੰਟੇ ਦੀ ਨੀਂਦ ਲੈਣਾ ਉੰਨਾ ਹੀ ਜ਼ਰੂਰੀ ਹੈ, ਪੜ੍ਹਾਈ ਦਾ ਸਹੀ ਸਮਾਂ ਉਹ ਹੀ ਹੈ ,ਜਦੋਂ ਤੁਹਾਡਾ ਫੋਕਸ ਸਭ ਤੋਂ ਵਧੀਆ ਹੋਵੇ

Published by: ਜਸਵੀਰ ਕੌਰ

ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਰੈਗੂਲਰ ਪੜ੍ਹਾਈ ਅਤੇ ਸਹੀ ਰੂਟੀਨ ਤੇ ਧਿਆਨ ਦਿਓ

Published by: ਜਸਵੀਰ ਕੌਰ