ਗਰਮੀਆਂ ਵਿੱਚ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ



ਰੋਜ਼ ਬੱਚਿਆਂ ਨੂੰ ਫਲਾਂ ਦਾ ਜੂਸ ਪਿਲਾਓ



ਧੁੱਪ ਵਿੱਚ ਲਿਜਾਣ ਤੋਂ ਪਹਿਲਾਂ ਬੱਚਿਆਂ ਨੂੰ ਟੋਪੀ ਅਤੇ ਸਕਾਰਫ ਪਾਓ



ਗਰਮੀਆਂ ਵਿੱਚ ਬੱਚਿਆਂ ਨੂੰ ਸਿਹਤਮੰਦ ਖਾਣਾ ਦਿਓ



ਬੱਚਿਆਂ ਨੂੰ ਦੁਪਹਿਰ ਵੇਲੇ ਘਰ ਤੋਂ ਬਾਹਰ ਨਾ ਭੇਜੋ



ਧੁੱਪ ਤੋਂ ਬਚਣ ਲਈ ਸਨਸਕ੍ਰੀਨ ਲਾਓ



ਬੱਚਿਆਂ ਨੂੰ ਢਿੱਲੇ ਅਤੇ ਸੁੱਤੀ ਕੱਪੜੇ ਪੁਆਓ



ਬੱਚਿਆਂ ਨੂੰ ਦਿਨ ਵਿੱਚ 2 ਵਾਰ ਨੁਹਾਓ



ਬੱਚਿਆਂ ਨੂੰ ਜੰਕ ਫੂਡ ਖਾਣ ਲਈ ਨਾ ਦਿਓ



ਬੱਚਿਆਂ ਨੂੰ ਗਰਮ ਚੀਜ਼ਾਂ ਤੋਂ ਦੂਰ ਰੱਖੋ