ਸਿਹਤਮੰਦ ਸਰੀਰ ਬਣਾਏ ਰੱਖਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕਸਰਤ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਕਸਰਤ ਕਰਨ ਦੇ ਨਾਲ-ਨਾਲ ਖਾਣ-ਪੀਣ ਦਾ ਵੀ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਅਜਿਹੇ ਵਿੱਚ ਸਿਹਤਮੰਦ ਸਰੀਰ ਬਣਾਏ ਰੱਖਣ ਲਈ ਕਸਰਤ ਕਰਨ ਤੋਂ ਬਾਅਦ ਆਹ ਚੀਜ਼ਾਂ ਖਾਓ ਓਟਸ ਖਾਓ ਫਲ ਖਾਓ ਛੋਲੇ ਖਾਓ ਚਿਆ ਸੀਡਸ ਖਾਓ ਦਾਲ ਅਤੇ ਪਾਲਕ ਦਾ ਸੂਪ ਪੀਓ ਪ੍ਰੋਟੀਨ ਸ਼ੇਕ ਪੀਓ