ਭਾਰ ਘੱਟ ਕਰਨਾ ਬਹੁਤ ਔਖਾ ਕੰਮ ਹੈ



ਭਾਰ ਘਟਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ



ਭਾਰ ਘੱਟ ਕਰਨ ਲਈ ਲੋਕ ਜਿੰਮ ਜਾਂਦੇ ਹਨ



ਸਟ੍ਰਿਕਟ ਡਾਈਟ ਫੋਲੋ ਕਰਦੇ ਹਨ



ਪਰ ਫਿਰ ਵੀ ਭਾਰ ਘੱਟ ਨਹੀਂ ਹੁੰਦਾ ਹੈ, ਅਜਿਹੇ ਵਿੱਚ ਭਾਰ ਘੱਟ ਕਰਨ ਲਈ ਕਰ ਲਓ ਆਹ ਕੰਮ



ਪਾਣੀ ਪੀਓ



ਖਾਣਾ ਖਾਣ ਤੋਂ ਬਾਅਦ ਸੈਰ ਕਰੋ



ਆਇਲੀ ਫੂਡਸ ਖਾਣ ਤੋਂ ਪਰਹੇਜ਼ ਕਰੋ



ਡਾਈਟ ਵਿੱਚ ਸਬਜ਼ੀਆਂ ਸ਼ਾਮਲ ਕਰੋ