ਦੁਪਹਿਰ ਵੇਲੇ ਸੌਣਾ ਸਿਹਤ ਦੇ ਲਈ ਚੰਗਾ ਹੁੰਦਾ ਹੈ



ਇਸ ਨਾਲ ਕੰਮ ਕਰਨ ਵਿੱਚ ਮਨ ਲੱਗਦਾ ਹੈ



ਮੂਡ ਫਰੈਸ਼ ਰਹਿੰਦਾ ਹੈ



ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ



ਥਕਾਟਵ ਅਤੇ ਤਣਾਅ ਦੂਰ ਰਹਿੰਦਾ ਹੈ



ਸਰੀਰ ਮਾਨਸਿਕ ਅਤੇ ਸਰੀਰਕ ਤੌਰ 'ਤੇ ਫਿੱਟ ਰਹਿੰਦਾ ਹੈ



ਬਿਮਾਰੀਆਂ ਦਾ ਖਤਰਾ ਘੱਟ ਰਹਿੰਦਾ ਹੈ



ਤਣਾਅ ਅਤੇ ਚਿੰਤਾ ਦੂਰ ਰਹਿੰਦੀ ਹੈ



ਨਵੀਆਂ ਚੀਜ਼ਾਂ ਸਿਖਣ ਦੀ ਸਮਰੱਥਾ ਵਧਦੀ ਹੈ



ਤੁਹਾਨੂੰ ਦਿਨ ਵਿੱਚ ਅੱਧਾ ਘੰਟਾ ਜ਼ਰੂਰ ਸੌਣਾ ਚਾਹੀਦਾ ਹੈ