ਸੇਂਧਾ ਨਮਕ ਦੀ ਵਰਤੋਂ ਵਰਤ ਦਾ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ ਸਿਹਤ ਦੇ ਲਈ ਸੇਂਧਾ ਨਮਕ ਖਾਣਾ ਵਧੀਆ ਰਹਿੰਦਾ ਹੈ ਪਰ ਜੇਕਰ ਤੁਸੀਂ ਕਾਫੀ ਸਮੇਂ ਤੋਂ ਸੇਂਧਾ ਨਮਕ ਨਹੀਂ ਖਾਦਾ ਹੈ ਤਾਂ ਤਾਂ ਇਸ ਦੇ ਸਿਹਤ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ ਸੇਂਧਾ ਨਮਕ ਵਿੱਚ ਆਇਓਡੀਨ ਦੀ ਮਾਤਰਾ ਘੱਟ ਹੁੰਦੀ ਹੈ ਅਜਿਹੇ ਵਿੱਚ ਜ਼ਿਆਦਾ ਸੇਂਧਾ ਨਮਕ ਖਾਣ ਨਾਲ ਸਰੀਰ ਵਿੱਚ ਆਇਓਡੀਨ ਦੀ ਕਮੀ ਹੋ ਸਕਦੀ ਹੈ ਇਸ ਦੇ ਨਾਲ ਹੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਸਰੀਰ ਵਿੱਚ ਥਕਾਵਟ ਮਹਿਸੂਸ ਹੋ ਸਕਦੀ ਹੈ ਮਾਂਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ ਅਜਿਹੇ ਵਿੱਚ ਸੇਂਧਾ ਨਮਕ ਦੀ ਵਰਤੋਂ ਲਿਮਿਟ ਵਿੱਚ ਕਰੋ