ਦੰਦਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਕਈ ਲੋਕ ਦੰਦਾਂ ਦਾ ਧਿਆਨ ਨਹੀਂ ਰੱਖਦੇ ਹਨ ਜਿਸ ਕਰਕੇ ਦੰਦ ਕਮਜ਼ੋਰ ਹੋ ਜਾਂਦੇ ਹਨ ਅਜਿਹੇ ਵਿੱਚ ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਆਹ ਤਰੀਕੇ ਅਪਣਾਓ ਤਿਲ ਦੇ ਤੇਲ ਨਾਲ ਆਇਲ ਪੁਲਿੰਗ ਕਰੋ ਆਇਲ ਪੁਲਿੰਗ ਵਿੱਚ ਤਿਲ ਦੇ ਤੇਲ ਨੂੰ ਮੂੰਹ ਵਿੱਚ 5 ਮਿੰਟ ਤੱਕ ਰੱਖੋ ਨਮਕ ਅਤੇ ਸਰ੍ਹੋਂ ਦੇ ਤੇਲ ਨੂੰ ਮਿਲਾ ਕੇ ਦੰਦਾਂ ਨੂੰ ਲਾਓ ਕੈਲਸ਼ੀਅਮ ਨਾਲ ਭਰਪੂਰ ਡਾਈਟ ਲਓ ਤੁਲਸੀ ਦੇ ਪੱਤਿਆਂ ਦਾ ਸੇਵਨ ਕਰੋ ਪੁਦੀਨੇ ਦੇ ਪੱਤੇ ਖਾਓ