ਸਵੇਰੇ ਉੱਠ ਕੇ 2-3 ਗਿਲਾਸ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ ਸਵੇਰ ਵੇਲੇ ਕੋਸਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ ਪਾਣੀ ਨੂੰ ਹੌਲੀ-ਹੌਲੀ ਪੀਣਾ ਚਾਹੀਦਾ ਹੈ, ਤੇਜ਼-ਤੇਜ਼ ਨਹੀਂ ਪਾਣੀ ਬੈਠ ਕੇ ਪੀਣਾ ਚਾਹੀਦਾ ਹੈ ਪਿਆਸ ਲੱਗਣ ‘ਤੇ ਵੀ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਸਿਹਤ ਦੇ ਆਧਾਰ ‘ਤੇ ਪਾਣੀ ਦੀ ਮਾਤਰਾ ਵਿੱਚ ਬਦਲਾਅ ਕਰ ਲੈਣਾ ਚਾਹੀਦਾ ਹੈ ਸਰੀਰਕ ਗਤੀਵਿਧੀ ਵੱਧ ਹੋਣ ‘ਤੇ ਪਾਣੀ ਦੀ ਮਾਤਰਾ ਵੀ ਵਧਾ ਸਕਦੇ ਹੋ