ਬਦਾਮ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਇਸ ਨੂੰ ਸਵੇਰੇ ਖਾਲੀ ਪੇਟ ਖਾਣਾ ਚਾਹੀਦਾ ਹੈ



ਬਦਾਮ ਦਿਮਾਗ ਦੇ ਲਈ ਵੀ ਕਾਫੀ ਫਾਇਦੇਮੰਦ ਹੈ



ਬਦਾਮ ਖਾਣ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ



ਇਕ ਦਿਨ ਵਿੱਚ ਸਿਰਫ਼ 4-5 ਬਦਾਮ ਖਾਣੇ ਚਾਹੀਦੇ ਹਨ



ਜਿਨ੍ਹਾਂ ਲੋਕਾਂ ਨੂੰ ਪਥਰੀ ਹੈ, ਉਨ੍ਹਾਂ ਨੂੰ ਬਦਾਮ ਨਹੀਂ ਖਾਣੇ ਚਾਹੀਦੇ ਹਨ



ਕਿਡਨੀ ਨਾਲ ਜੁੜੀ ਬਿਮਾਰੀਆਂ ਵਿੱਚ ਵੀ ਬਦਾਮ ਨਹੀਂ ਖਾਣੇ ਚਾਹੀਦੇ ਹਨ



ਐਂਟੀਬਾਓਟਿਕ ਦਵਾਈ ਖਾਣ ਵਾਲੇ ਲੋਕਾਂ ਨੂੰ ਵੀ ਦਵਾਈ ਨਹੀਂ ਖਾਣੀ ਚਾਹੀਦੀ ਹੈ



ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਵੀ ਬਦਾਮ ਨਹੀਂ ਖਾਣੇ ਚਾਹੀਦੇ ਹਨ



ਪਾਚਨ ਸਬੰਧੀ ਪਰੇਸ਼ਾਨੀ ਨਾਲ ਜੁੜੇ ਲੋਕਾਂ ਨੂੰ ਵੀ ਬਦਾਮ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ