ਕਿਸ਼ਮਿਸ਼ ਖਾਣਾ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ



ਕਿਸ਼ਮਿਸ਼ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ



ਪਰ ਕੁਝ ਲੋਕਾਂ ਨੂੰ ਕਿਸ਼ਮਿਸ਼ ਖਾਣ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ, ਉਨ੍ਹਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ



ਆਓ ਦੱਸਦੇ ਹਾਂ ਕਿਹੜੇ ਲੋਕਾਂ ਨੂੰ ਕਿਸ਼ਮਿਸ਼ ਨਹੀਂ ਖਾਣੀ ਚਾਹੀਦੀ ਹੈ



ਸ਼ੂਗਰ ਦੇ ਮਰੀਜ਼ਾਂ ਨੂੰ ਕਿਸ਼ਮਿਸ਼ ਨਹੀਂ ਖਾਣੀ ਚਾਹੀਦੀ ਹੈ



ਜਿਹੜੇ ਲੋਕ ਆਪਣਾ ਭਾਰ ਘੱਟ ਕਰ ਰਹੇ ਹਨ



ਉਨ੍ਹਾਂ ਲੋਕਾਂ ਨੂੰ ਵੀ ਕਿਸ਼ਮਿਸ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਵੱਧ ਮਾਤਰਾ ਵਿੱਚ ਕਿਸ਼ਮਿਸ਼ ਖਾਣ ਨਾਲ ਪਾਚਨ ਤੰਤਰ ਖ਼ਰਾਬ ਹੁੰਦਾ ਹੈ



ਇਸ ਤੋਂ ਇਲਾਵਾ ਐਲਰਜੀ ਦੀ ਸਮੱਸਿਆ ਨਾਲ ਕਿਸ਼ਮਿਸ਼ ਨਹੀਂ ਖਾਣੀ ਚਾਹੀਦੀ ਹੈ



ਕਿਸ਼ਮਿਸ਼ ਖਾਣ ਨਾਲ ਕਈ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ