ਅਸੀਂ ਤੁਹਾਨੂੰ ਹੇਅਰ ਡਾਈ ਦੇ ਧੱਬਿਆਂ ਨੂੰ ਹਟਾਉਣ ਬਾਰੇ ਦੱਸਾਂਗੇ।



ਜੇਕਰ ਤੁਹਾਡੀ ਸਕੈਲਪ ਨੂੰ ਰੰਗ ਹੋ ਜਾਂਦਾ ਹੈ ਤਾਂ ਗੁਲਾਬ ਜਲ 'ਚ ਨਿੰਬੂ ਦੇ ਰਸ ਦੀਆਂ 5 ਬੂੰਦਾਂ ਮਿਲਾ ਕੇ ਕਾਟਨ ਬਾਲ ਦੀ ਮਦਦ ਨਾਲ ਸਾਫ਼ ਕਰੋ



ਤੁਹਾਨੂੰ ਹਮੇਸ਼ਾ ਜੜ੍ਹਾਂ ਨੂੰ ਛੱਡ ਕੇ ਵਾਲਾਂ ਦਾ ਰੰਗ ਲਗਾਉਣਾ ਚਾਹੀਦਾ ਹੈ



ਜਦੋਂ ਵੀ ਤੁਸੀਂ ਹੇਅਰ ਡਾਈ ਲਗਾਉਂਦੇ ਹੋ ਤਾਂ ਆਪਣੇ ਨਾਲ ਗਿੱਲਾ ਤੌਲੀਆ ਜ਼ਰੂਰ ਰੱਖੋ



ਹੇਅਰ ਡਾਈ ਲਗਾਉਂਦੇ ਹੋ ਤਾਂ ਉਸ ਤੋਂ ਪਹਿਲਾਂ ਆਪਣੇ ਗਲੇ 'ਤੇ ਤੌਲੀਆ ਰੱਖੋ



ਕਲਰ ਲਗਾਉਣ ਦੇ 30 ਤੋਂ 45 ਮਿੰਟ ਬਾਅਦ ਵਾਲਾਂ ਨੂੰ ਧੋ ਲਓ



ਹਮੇਸ਼ਾ ਦਸਤਾਨੇ ਪਹਿਨ ਕੇ ਹੀ ਵਾਲਾਂ 'ਤੇ ਹੇਅਰ ਕਲਰ ਲਗਾਓ।



ਹੇਅਰ ਰੰਗ ਨੂੰ ਤੇਲ ਵਾਂਗ ਵਾਲਾਂ 'ਤੇ ਨਾ ਲਗਾਓ, ਇਸ ਨਾਲ ਤੁਹਾਡੇ ਵਾਲਾਂ ਨੂੰ ਨੁਕਸਾਨ ਹੋ ਸਕਦਾ ਹੈ