ਮਾਨਸੂਨ ਦੇ ਮੌਸਮ ਵਿੱਚ ਘਰ ਵਿੱਚ ਸਲਾਭ ਆਉਣਾ ਇੱਕ ਆਮ ਸਮੱਸਿਆ ਹੈ



ਇਸ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ



ਘਰ ਦੀਆਂ ਕੰਧਾਂ ਅਤੇ ਛੱਤ ਦੀ ਮੁਰੰਮਤ ਛੇਤੀ ਕਰਵਾ ਲਓ



ਪਾਣੀ ਦੀ ਲੀਕੇਜ ਦੂਰ ਕਰਨ ਲਈ ਪਾਈਪਲਾਈ ਚੈੱਕ ਕਰੋ



ਫਰਨੀਚਰ ਅਤੇ ਲੱਕੜ ਦੇ ਸਮਾਨ ਨੂੰ ਕੰਧਾਂ ਤੋਂ ਦੂਰ ਰੱਖੋ



ਸਲਾਭ ਵਾਲੀ ਥਾਂ 'ਤੇ ਐਂਟੀ-ਫੰਗਲ ਪੇਂਟ ਲਾਓ



ਦਰਾਰਾਂ ਅਤੇ ਛੇਦਾਂ ਨੂੰ ਭਰਨ ਲਈ ਪੁੱਟੀ ਦੀ ਵਰਤੋਂ ਕਰੋ



ਘਰ ਵਿੱਚ ਨਮੀ ਘਟਾਉਣ ਲਈ ਡੀਹਿਊਮਿਡੀਫਾਇਰ ਦੀ ਵਰਤੋਂ ਕਰੋ



ਲਗਾਤਾਰ ਕੰਧਾਂ ਅਤੇ ਫਰਸ਼ ਸਾਫ ਕਰੋ



ਸਲਾਭ ਰੋਕਣ ਦੇ ਲਈ ਨਮਕ ਜਾਂ ਸਿਲਿਕਾ ਜੈਲ ਪੈਕੇਟ ਰੱਖੋ