ਘਰ ‘ਚ ਥਾਂ-ਥਾਂ ਤੇ ਮਕੜੀ ਨੇ ਬਣਾਏ ਜਾਲੇ ਤਾਂ ਅਪਣਾਓ ਆਹ ਘਰੇਲੂ ਤਰੀਕੇ, ਸਾਰੇ ਹੋ ਜਾਣਗੇ ਛੂਮੰਤਰ



ਘਰ ਵਿੱਚ ਥਾਂ-ਥਾਂ ‘ਤੇ ਮਕੜੀ ਦੇ ਜਾਲਿਆਂ ਤੋਂ ਹਰ ਕੋਈ ਪਰੇਸ਼ਾਨ ਰਹਿੰਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਕੁਝ ਤਰੀਕਿਆਂ ਨਾਲ ਤੁਸੀਂ ਘਰ ਵਿੱਚ ਵਾਰ-ਵਾਰ ਮਕੜੀ ਦਾ ਜਾਲਾ ਲਗਾਉਣ ਤੋਂ ਛੁਟਕਾਰਾ ਪਾ ਸਕਦੇ ਹੋ

ਜ਼ਿਆਦਾਤਰ ਕੀੜੇ-ਮਕੌੜਿਆਂ ਨੂੰ ਪੁਦੀਨੇ ਦੀ ਖੁਸ਼ਬੂ ਤੋਂ ਪਰਹੇਜ਼ ਹੁੰਦਾ ਹੈ, ਮਕੜੀਆਂ ਵੀ ਇਨ੍ਹਾਂ ਵਿਚੋਂ ਇੱਕ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਘਰ ਵਿੱਚ ਜਿਸ ਕੋਨੇ ਵਿੱਚ ਮਕੜੀ ਜਾਲਾ ਬਣਾਉਂਦੀ ਹੋਵੇ, ਉੱਥੇ ਪੁਦੀਨੇ ਦੇ ਤੇਲ ਦਾ ਛਿੜਕਾਅ ਕਰ ਦਿਓ, ਇਸ ਨਾਲ ਘਰ ਵਿੱਚ ਮਕੜੀ ਦਾ ਜਾਲਾ ਨਹੀਂ ਬਣੇਗਾ

ਮਕੜੀ ਦੇ ਜਾਲਾਂ ਦੀ ਸਮੱਸਿਆ ਲਈ ਤੁਸੀਂ ਨਿੰਬੂ ਅਤੇ ਸੰਤਰੇ ਦੇ ਛਿਲਕੇ ਦੇ ਵੀ ਵਰਤੋਂ ਕਰ ਸਕਦੇ ਹੋ



ਦਰਅਸਲ, ਮਕੜੀ ਦੇ ਜਾਲੇ ਵਾਲੀ ਜਗ੍ਹਾ ‘ਤੇ ਨਿੰਬੂ, ਸੰਤਰੇ ਜਾਂ ਫਿਰ ਮੌਸਮ ਦੇ ਛਿਲਕੇ ਰੱਖਣ ਨਾਲ ਮਕੜੀਆਂ ਨਹੀਂ ਆਉਂਦੀਆਂ ਹਨ

ਮਕੜੀਆਂ ਦੇ ਜਾਲੇ ਵਾਲੀ ਜਗ੍ਹਾ ‘ਤੇ ਸਿਰਕੇ ਦਾ ਛਿੜਕਾਅ ਕਰਨ ਨਾਲ ਵੀ ਮਕੜੀ ਦੇ ਜਾਲੇ ਨਹੀਂ ਆਉਂਦੇ ਹਨ

Published by: ਏਬੀਪੀ ਸਾਂਝਾ

ਮਕੜੀ ਦੇ ਜਾਲ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਮਰੇ ਦੀ ਸਫਾਈ ਦੇ ਦੌਰਾਨ ਲਸਣ ਦਾ ਸਪਰੇਅ ਕਰੋ

ਤੰਬਾਕੂ ਦੀ ਸਮੈਲ ਤੋਂ ਵੀ ਕੀੜੇ-ਮਕੌੜੇ ਦੂਰ ਰਹਿਣਾ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ