ਪਪੀਤਾ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ



ਪਰ ਕਈ ਵਾਰ ਜਦੋਂ ਪਪੀਤਾ ਮਿੱਠਾ ਨਹੀਂ ਹੁੰਦਾ ਹੈ ਤਾਂ ਖ਼ਰਾਬ ਲੱਗਦਾ ਹੈ



ਆਓ ਜਾਣਦੇ ਹਾਂ ਮਿੱਠੇ ਪਪੀਤੇ ਦੀ ਇਦਾਂ ਪਛਾਣ ਕਰੋ



ਹਰਾ ਰੰਗ ਦਾ ਪਪੀਤਾ ਪੱਕਾ ਪਪੀਤਾ ਨਹੀਂ ਹੁੰਦਾ ਹੈ, ਜਿਹੜਾ ਥੋੜਾ ਨਾਰੰਗੀ ਜਾਂ ਪੀਲੇ ਰੰਗ ਦਾ ਹੁੰਦਾ ਹੈ, ਉਹ ਪਪੀਤਾ ਮਿੱਠਾ ਹੁੰਦਾ ਹੈ



ਨਰਮ, ਥੋੜਾ ਦਬਾਉਣ ‘ਤੇ ਹੇਠਾਂ ਹੋਣਾ ਮਿੱਠੇ ਪਪੀਤੇ ਦਾ ਸੰਕੇਤ ਹੁੰਦਾ ਹੈ



ਪਤਲਾ ਅਤੇ ਲੰਬਾ ਪਪੀਤਾ ਮਿੱਠਾ ਹੁੰਦਾ ਹੈ



ਮਿੱਠੇ ਪਪੀਤੇ ਵਿੱਚ ਹਲਕੀ ਖ਼ੁਸ਼ਬੂ ਹੁੰਦੀ ਹੈ



ਹਲਕਾ ਜਿਹਾ ਦਬਾਉਣ ‘ਤੇ ਪਪੀਤੇ ਤੋਂ ਥੋੜੀ ਆਵਾਜ਼ ਆਉਣੀ ਚਾਹੀਦੀ ਹੈ



ਸਾਫ, ਚਮਕਦਾਰ ਅਤੇ ਬਿਨਾਂ ਦਾਗਾਂ ਵਾਲਾ ਛਿਲਕਾ ਚੰਗਾ ਹੁੰਦਾ ਹੈ, ਉਹ ਪਪੀਤਾ ਮਿੱਠਾ ਹੁੰਦਾ ਹੈ



ਬੀਜ ਕਾਲੇ ਅਤੇ ਮਿਠਾ ਹੋਣ ‘ਤੇ ਪਪੀਤਾ ਮਿੱਠਾ ਹੁੰਦਾ ਹੈ