ਜਾਣੋ ਧਨੀਏ ਦੀ ਚਾਹ ਬਣਾਉਣ ਦਾ ਸਹੀ ਤਰੀਕਾ



1 ਚਮਚ ਧਨੀਏ ਦੇ ਬੀਜ ਨੂੰ ਪਾਣੀ ਵਿੱਚ 10 ਮਿੰਟ ਭਿਓਂ ਦਿਓ



ਫਿਰ ਉਸ ਨੂੰ ਉਬਾਲ ਲਓ ਅਤੇ 5 ਮਿੰਟ ਤੱਕ ਪਕਾਓ



ਛਾਣ ਲਓ ਅਤੇ ਸ਼ਹਿਦ/ਨਿੰਬੂ/ ਅਦਰਕ ਮਿਲਾ ਕੇ ਪੀਓ



ਆਓ ਜਾਣਦੇ ਹਾਂ ਇਸ ਨੂੰ ਪੀਣ ਦੇ ਫਾਇਦੇ



ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ



ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ



ਬਲੱਡ ਸ਼ੂਗਰ ਕੰਟਰੋਲ ਹੁੰਦੀ ਹੈ



ਸਕਿਨ ਅਤੇ ਵਾਲਾਂ ਦੇ ਲਈ ਚੰਗਾ ਹੁੰਦਾ ਹੈ



ਐਲਰਜੀ ਅਤੇ ਸੋਜ ਘੱਟ ਕਰਦੀ ਹੈ