ਪਾਣੀ ਪੀਣਾ ਸਿਹਤ ਲਈ ਜ਼ਰੂਰੀ ਹੁੰਦਾ ਹੈ ਤੇ ਜ਼ਿਆਦਾਤਰ ਲੋਕ ਫਿਲਟਰ ਵਾਲਾ ਪਾਣੀ ਪੀਂਦੇ ਹਨ।

Published by: ਗੁਰਵਿੰਦਰ ਸਿੰਘ

ਹਰ ਦਿਨ ਵਿੱਚ 3 ਚੋਂ 4 ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਨਾਲ ਸਾਡੀ ਸਰੀਰ ਹਾਈਡ੍ਰੇਟ ਰਹਿੰਦਾ ਹੈ।

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਫਿਲਟਰ ਵਾਲਾ ਪਾਣੀ ਕਿੰਨੇ ਦਿਨਾਂ ਤੱਕ ਪੀਣ ਸਰੀਰ ਲਈ ਸਹੀ ਹੈ।

Published by: ਗੁਰਵਿੰਦਰ ਸਿੰਘ

FDA ਦੇ ਮੁਤਾਬਕ, ਬੋਤਲ ਵਾਲੇ ਪਾਣੀ ਵਿੱਚ ਐਕਸਪਾਇਰੀ ਤਾਰੀਕ ਨਹੀਂ ਲਿਖੀ ਹੁੰਦੀ ਹੈ ਕਿਉਂਕਿ ਇਹ ਕਦੇ ਖ਼ਰਾਬ ਨਹੀਂ ਹੁੰਦਾ ।

ਜੇ ਤੁਸੀਂ ਪਾਣੀ ਵਾਲੀ ਬੋਤਲ ਨੂੰ ਗਰਮ ਜਗ੍ਹਾ ਜਾਂ ਧੁੱਪ ਵਿੱਚ ਰੱਖਦੇ ਹੋ ਤਾਂ ਇਹ ਪਾਣੀ ਪੀਣ ਦੇ ਯੋਗ ਨਹੀਂ ਰਹਿੰਦਾ ਹੈ।

Published by: ਗੁਰਵਿੰਦਰ ਸਿੰਘ

ਜੇ ਫਿਲਟਰ ਵਾਲੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ 6 ਮਹੀਨਿਆਂ ਤੱਕ ਖ਼ਰਾਬ ਨਹੀਂ ਹੁੰਦਾ ਹੈ।



ਟੂਟੀ ਵਾਲੇ ਵਿੱਚ ਪਾਣੀ 6 ਮਹੀਨਿਆਂ ਤੋਂ ਬਾਅਦ ਆਕਸੀਜਨ ਦਾ ਪੱਧਰ ਘੱਟ ਹੋਣ ਲਗਦਾ ਹੈ ਤੇ ਇਹ ਬੇਹਾ ਲੱਗਣ ਲੱਗ ਜਾਂਦਾ ਹੈ।

ਇਹ ਵੀ ਕਿਹਾ ਜਾਂਦਾ ਹੈ ਕਿ ਫਿਲਟਰ ਵਾਲਾ ਪਾਣੀ ਖ਼ਰਾਬ ਨਹੀਂ ਹੁੰਦਾ ਬੱਸ ਉਸ ਨੂੰ ਸਹੀ ਸਟੋਰ ਕੀਤਾ ਗਿਆ ਹੋਵੇ।

ਪਾਣੀ ਕੋਈ ਵੀ ਹੋਵੇ ਉਸ ਨੂੰ ਤੁਸੀਂ ਠੰਢੀ ਜਗ੍ਹਾ ਉੱਤੇ ਰੱਖ ਸਕਦੇ ਹੋ ਇਸ ਨੂੰ ਧੁੱਪ ਜਾਂ ਗਰਮੀ ਤੋਂ ਬਚਾਉਣਾ ਚਾਹੀਦਾ ਹੈ।