ਧੁੱਪ ਦਾ ਵਾਲਾਂ ‘ਤੇ ਕਿੰਨਾ ਪੈਂਦਾ ਅਸਰ?

ਧੁੱਪ ਦਾ ਵਾਲਾਂ ‘ਤੇ ਕਿੰਨਾ ਪੈਂਦਾ ਅਸਰ?

ਗਰਮੀਆਂ ਵਿੱਚ ਨਾ ਸਿਰਫ ਤੁਹਾਡੇ ਸਰੀਰ ਨੂੰ ਸਗੋਂ ਵਾਲਾਂ ਨੂੰ ਵੀ ਹਾਈਡ੍ਰੇਟ ਰੱਖਣਾ ਜ਼ਰੂਰੀ ਹੈ

ਗਰਮੀਆਂ ਵਿੱਚ ਨਾ ਸਿਰਫ ਤੁਹਾਡੇ ਸਰੀਰ ਨੂੰ ਸਗੋਂ ਵਾਲਾਂ ਨੂੰ ਵੀ ਹਾਈਡ੍ਰੇਟ ਰੱਖਣਾ ਜ਼ਰੂਰੀ ਹੈ

ਧੁੱਪ ਵਿੱਚ ਜ਼ਿਆਦਾ ਰਹਿਣ ਵਾਲੇ ਲੋਕਾਂ ਦੇ ਵਾਲਾਂ ਦੀ ਬਾਹਰੀ ਪਰਤ ਭਾਵ ਕਿ ਕਿਊਟੀਕਲਸ ਕਮਜ਼ੋਰ ਹੋ ਜਾਂਦੀ ਹੈ

ਇਹ ਕਿਊਟੀਕਲਸ ਵਾਲਾਂ ਨੂੰ ਬਚਾਉਂਦੇ ਹਨ, ਪਰ ਧੁੱਪ ਦੀ ਵਜ੍ਹਾ ਨਾਲ ਨਮੀਂ ਖੋ ਦਿੰਦੇ ਹਨ, ਜਿਸ ਨਾਲ ਵਾਲ ਬੇਜਾਨ, ਸੁੱਕੇ ਅਤੇ ਪਤਲੇ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਧੁੱਪ ਵਿੱਚ ਜ਼ਿਆਦਾ ਰਹਿਣ ਨਾਲ ਵਾਲਾਂ ਦਾ ਰੰਗ ਵੀ ਹਲਕਾ ਪੈਣ ਲੱਗਦਾ ਹੈ ਅਤੇ ਵਾਲ ਟੁੱਟਣ ਲੱਗ ਜਾਂਦੇ ਹਨ

ਧੁੱਪ ਵਿੱਚ ਜ਼ਿਆਦਾ ਰਹਿਣ ਨਾਲ ਵਾਲਾਂ ਦਾ ਰੰਗ ਵੀ ਹਲਕਾ ਪੈਣ ਲੱਗਦਾ ਹੈ ਅਤੇ ਵਾਲ ਟੁੱਟਣ ਲੱਗ ਜਾਂਦੇ ਹਨ

ਇਸ ਕਰਕੇ ਧੁੱਪ ਵਿੱਚ ਜਾਣ ਵੇਲੇ ਸਿਰ ਢੱਕੋ ਤਾਂ ਕਿ ਸਿਰ ਡਾਇਰੈਕਟ ਧੁੱਪ ਦੇ ਸੰਪਰਕ ਵਿੱਚ ਨਾ ਆਵੇ

ਇਸ ਦੇ ਨਾਲ ਹੀ ਵਾਲਾਂ ਨੂੰ SPF ਵੀ ਜ਼ਰੂਰੀ ਹੁੰਦਾ ਹੈ

ਇਸ ਕਰਕੇ ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਇਸ ਨੂੰ ਆਪਣੇ ਵਾਲਾਂ ‘ਤੇ ਅਪਲਾਈ ਕਰੋ

ਇਦਾਂ ਤੁਸੀਂ ਆਪਣੇ ਵਾਲਾਂ ਨੂੰ ਪ੍ਰੋਟੈਕਟ ਕਰ ਸਕਦੇ ਹੋ

ਇਸ ਦੇ ਨਾਲ ਹੀ ਝੜਨ ਤੋਂ ਵੀ ਬਚਾ ਸਕਦੇ ਹੋ