ਗਰਮੀ ‘ਚ ਜ਼ੁਰਾਬਾਂ ਤੋਂ ਆਉਣ ਵਾਲੀ ਬਦਬੂ ਨੂੰ ਇਦਾਂ ਕਰੋ ਦੂਰ

Published by: ਏਬੀਪੀ ਸਾਂਝਾ

ਜੁਰਾਬਾਂ ਤੋਂ ਆਉਣ ਵਾਲੀ ਬਦਬੂ ਤੋਂ ਸਾਰੇ ਹੀ ਪਰੇਸ਼ਾਨ ਰਹਿੰਦੇ ਹਨ



ਜੁਰਾਬਾਂ ਤੋਂ ਆਉਣ ਵਾਲੀ ਬਦਬੂ ਨੂੰ ਸਾਇੰਸ ਵਿੱਚ ਬ੍ਰੋਮੋਡਿਸਸ ਕਿਹਾ ਜਾਂਦਾ ਹੈ



ਜੁਰਾਬਾਂ ਵਿੱਚ ਜ਼ਿਆਦਾ ਹੀ ਬਦਬੂ ਆਉਣ ਲੱਗ ਜਾਂਦੀ ਹੈ, ਜੋ ਕਿ ਧੋਣ ਤੋਂ ਵੀ ਨਹੀਂ ਜਾਂਦੀ ਹੈ



ਜੁਰਾਬਾਂ ਦੀ ਬਦਬੂ ਤੋਂ ਬਚਣ ਲਈ ਉਨ੍ਹਾਂ ਦਾ ਸਹੀ ਕੱਪੜਾ ਚੁਣਨ ਦੀ ਲੋੜ ਹੈ, ਨਾਇਲਨ ਅਤੇ ਕੋਟਨ ਦੀ ਜੁਰਾਬਾਂ ਚੁਣੋ



ਆਓ ਜਾਣਦੇ ਹਾਂ ਕੁਝ ਤਰੀਕਿਆਂ ਦੀ ਵਰਤੋਂ ਕਰਨ ਨਾਲ ਜੁਰਾਬਾਂ ਦੀ ਬਦਬੂ ਦੂਰ ਹੋ ਜਾਵੇਗੀ



ਬੇਕਿੰਗ ਸੋਡਾ ਇੱਕ ਨੈਚੂਰਲ ਕਲੀਂਜਰ ਹੁੰਦਾ ਹੈ, ਜੋ ਕਿ ਜੁਰਾਬਾਂ ਦੀ ਬਦਬੂ ਨੂੰ 20 ਮਿੰਟ ਵਿੱਚ ਗਾਇਬ ਕਰ ਦਿੰਦਾ ਹੈ



ਬਦਬੂ ਅਤੇ ਬੈਕਟੀਰੀਆ ਨੂੰ ਖਤਮ ਕਰਨ ਲਈ ਨਿੰਬੂ ਦਾ ਰਸ ਵੀ ਇੱਕ ਨੈਚੂਰਲ ਆਪਸ਼ਨ ਹੁੰਦਾ ਹੈ



ਕਲੀਨਜ਼ਿੰਗ ਏਜੰਟ ਦੇ ਰੂਪ ਵਿੱਚ ਕੰਮ ਕਰਨ ਵਾਲਾ ਵ੍ਹਾਈਟ ਵਿਨੇਗਰ ਵੀ ਜੁਰਾਬਾਂ ਦੀ ਬਦਬੂ ਨੂੰ ਦੂਰ ਕਰਦਾ ਹੈ



ਵੋਦਕਾ ਨੂੰ ਜੁਰਾਬਾਂ ‘ਤੇ ਸਪਰੇਅ ਕਰਕੇ ਵੀ ਬਦਬੂ ਨੂੰ ਖ਼ਤਮ ਕੀਤਾ ਜਾ ਸਕਦਾ ਹੈ