ਕਿਵੇਂ ਪਤਾ ਕਰੀਏ ਕਿ ਤਰਬੂਜ ਮਿੱਠਾ ਹੈ ਜਾਂ ਫਿੱਕਾ ?

Published by: ਸ਼ੰਕਰ ਦਾਸ

ਗਰਮੀਆਂ ਵਿੱਚ ਤਰਬੂਜ ਸਭ ਤੋਂ ਵੱਧ ਖਾਧਾ ਜਾਣ ਵਾਲਾ ਫਲ ਹੈ।

Published by: ਸ਼ੰਕਰ ਦਾਸ

ਕਈ ਵਾਰ ਇਹ ਦੱਸਣਾ ਮੁਸ਼ਕਲ ਹੋ ਸਕਦਾ ਹੈ ਕਿ ਤਰਬੂਜ ਮਿੱਠਾ ਹੈ ਜਾਂ ਫਿੱਕਾ।

Published by: ਸ਼ੰਕਰ ਦਾਸ

ਜੇਕਰ ਸਹੀ ਢੰਗ ਨਾਲ ਚੁਣਿਆ ਜਾਵੇ ਤਾਂ ਤੁਸੀਂ ਹਮੇਸ਼ਾ ਇੱਕ ਮਿੱਠਾ ਅਤੇ ਰਸਦਾਰ ਤਰਬੂਜ ਖਰੀਦ ਸਕਦੇ ਹੋ।

Published by: ਸ਼ੰਕਰ ਦਾਸ

ਜੇਕਰ ਤਰਬੂਜ ਦੇ ਹੇਠਲੇ ਪਾਸੇ ਪੀਲਾ ਧੱਬਾ ਹੋਵੇ ਤਾਂ ਫਲ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ।

Published by: ਸ਼ੰਕਰ ਦਾਸ

ਬਹੁਤ ਹੀ ਚਮਕਦਾਰ ਛਿਲਕਾ ਕੱਚੇ ਹੋਣ ਦਾ ਸੰਕੇਤ ਵੀ ਹੋ ਸਕਦਾ ਹੈ।

Published by: ਸ਼ੰਕਰ ਦਾਸ

ਥੋੜ੍ਹਾ ਜਿਹਾ ਮੈਟ (ਧੁੰਦਲਾ) ਛਿਲਕਾ ਦਰਸਾਉਂਦਾ ਹੈ ਕਿ ਇਹ ਪੱਕਿਆ ਹੋਇਆ ਹੈ।

Published by: ਸ਼ੰਕਰ ਦਾਸ

ਖੋਖਲੀ ਆਵਾਜ਼ ਆਵੇ ਤਾਂ ਤਰਬੂਜ ਮਿਠਾ ਹੁੰਦਾ ਹੈ।

Published by: ਸ਼ੰਕਰ ਦਾਸ

ਸਿਧੀਆਂ ਅਤੇ ਸਾਫ਼ ਧਾਰੀਆਂ ਹੋਣ ਨੂੰ ਚੰਗਾ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਜੇਕਰ ਡੰਡੀ ਸੁੱਕੀ ਹੈ ਤਾਂ ਫਲ ਪੱਕਿਆ ਹੋਇਆ ਹੈ।

Published by: ਸ਼ੰਕਰ ਦਾਸ