ਬਜ਼ਾਰ ਵਿੱਚ ਵਿੱਕ ਰਿਹਾ ਨਕਲੀ ਲਸਣ, ਇਦਾਂ ਕਰੋ ਪਛਾਣ

Published by: ਏਬੀਪੀ ਸਾਂਝਾ

ਕਈ ਵਾਰ ਅਜਿਹੀਆਂ ਖਬਰਾਂ ਆਉਂਦੀਆਂ ਹਨ ਕਿ ਬਜ਼ਾਰ ਵਿੱਚ ਨਕਲੀ ਲਸਣ ਵਿੱਕ ਰਿਹਾ ਹੈ

ਇਹ ਸਿੰਥੇਟਿਕ ਹੈ ਅਤੇ ਕੈਮੀਕਲਸ ਦੇ ਨਾਲ ਬਣਿਆ ਹੁੰਦਾ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਪੰਜ ਤਰੀਕੇ ਜਿਨ੍ਹਾਂ ਨਾਲ ਤੁਸੀਂ ਅਸਲੀ ਅਤੇ ਨਕਲੀ ਲਸਣ ਦੀ ਪਛਾਣ ਕਰ ਸਕਦੇ ਹੋ

ਦੇਸੀ ਲਸਣ ਜਾ ਆਮ ਲਸਣ ਆਮ ਸਾਈਜ ਦਾ ਹੁੰਦਾ ਹੈ, ਜਿਹੜਾ ਨਕਲੀ ਲਸਣ ਹੁੰਦਾ ਹੈ, ਉਸ ਦਾ ਸਾਈਜ ਵੱਡਾ ਹੁੰਦਾ ਹੈ



ਚਾਈਨੀਜ਼ ਲਸਣ ਪੂਰੀ ਤਰ੍ਹਾਂ ਚਿੱਟਾ ਦਿਖੇਗਾ, ਚਮਕ ਰਿਹਾ ਹੋਵੇਗਾ



ਉੱਥੇ ਹੀ ਦੇਸੀ ਲਸਣ ਕ੍ਰੀਮ ਕਲਰ ਦਾ ਹੋਵੇਗਾ, ਥੋੜਾ ਜਿਹਾ ਪੀਲਾਪਨ ਨਜ਼ਰ ਆਉਂਦਾ ਹੈ



ਨਕਲੀ ਲਸਣ ਆਸਾਨੀ ਨਾਲ ਛਿੱਲਿਆ ਜਾਂਦਾ ਹੈ, ਜਦਕਿ ਅਸਲੀ ਲਸਣ ਦਾ ਛਿਲਕਾ ਲਾਹੁਣ ਵਿੱਚ ਮਿਹਨਤ ਕਰਨੀ ਪਵੇਗੀ, ਇਹ ਲਸਣ ਚਿਪਕੇ ਹੋਏ ਹੁੰਦੇ ਹਨ



ਅਸਲੀ ਲਸਣ ਦੀਆਂ ਤੁਰੀਆਂ ਛੋਟੀਆਂ ਹੁੰਦੀਆਂ ਹਨ ਅਤੇ ਪਤਲੀ ਵੀ ਹੁੰਦੀਆਂ ਹਨ, ਉੱਥੇ ਹੀ ਨਕਲੀ ਜਾਂ ਚਾਈਨੀਜ਼ ਲਸਣ ਦੀਆਂ ਤੁਰੀਆਂ ਖੂਬ ਮੋਟੀਆਂ ਤੇ ਉਭਰੀਆਂ ਹੋਈਆਂ ਨਜ਼ਰ ਆਉਣਗੀਆਂ



ਚਾਈਨੀਜ਼ ਲਸਣ ਆਸਾਨੀ ਨਾਲ ਛਿੱਲਿਆ ਜਾਂਦਾ ਪਰ ਉਸ ਦੀਆਂ ਤੁਰੀਆਂ ਸਖ਼ਤ ਹੁੰਦੀਆਂ ਹਨ, ਜਦਕਿ ਦੇਸੀ ਲਸਣ ਦੀ ਤੁਰੀਆਂ ਨਰਮ ਹੁੰਦੀਆਂ ਹਨ