ਘਰ ‘ਚ ਇਦਾਂ ਬਣਾਓ Tasty Schewan ਚਟਨੀ

ਘਰ ‘ਚ ਇਦਾਂ ਬਣਾਓ Tasty Schewan ਚਟਨੀ

ਸ਼ੇਜਵਾਨ ਦੀ ਚਟਨੀ ਕਾਫੀ ਸੁਆਦ ਹੁੰਦੀ ਹੈ, ਇਸ ਦੀ ਵਰਤੋਂ ਕਈ ਚੀਜ਼ਾਂ ਵਿੱਚ ਹੁੰਦੀ ਹੈ

ਸ਼ੇਜਵਾਨ ਦੀ ਚਟਨੀ ਕਾਫੀ ਸੁਆਦ ਹੁੰਦੀ ਹੈ, ਇਸ ਦੀ ਵਰਤੋਂ ਕਈ ਚੀਜ਼ਾਂ ਵਿੱਚ ਹੁੰਦੀ ਹੈ

ਤੁਹਾਨੂੰ ਸ਼ੇਜਵਾਨ ਦੀ ਚਟਨੀ ਚਿਕਨ ਤੋਂ ਲੈਕੇ ਮੋਮੋਜ਼ ਤੱਕ ਖਾਣ ਨੂੰ ਮਿਲਦੀ ਹੈ

ਤੁਹਾਨੂੰ ਸ਼ੇਜਵਾਨ ਦੀ ਚਟਨੀ ਚਿਕਨ ਤੋਂ ਲੈਕੇ ਮੋਮੋਜ਼ ਤੱਕ ਖਾਣ ਨੂੰ ਮਿਲਦੀ ਹੈ

ਆਓ ਤੁਹਾਨੂੰ ਦੱਸਦੇ ਹਾਂ ਕਿ ਘਰ ਵਿੱਚ ਕਿਵੇਂ ਸ਼ੇਜਵਾਨ ਦੀ ਸੁਆਦ ਚਟਨੀ ਬਣਾ ਸਕਦੇ ਹੋ

ਆਓ ਤੁਹਾਨੂੰ ਦੱਸਦੇ ਹਾਂ ਕਿ ਘਰ ਵਿੱਚ ਕਿਵੇਂ ਸ਼ੇਜਵਾਨ ਦੀ ਸੁਆਦ ਚਟਨੀ ਬਣਾ ਸਕਦੇ ਹੋ

ਇਸ ਤੋਂ ਲਈ ਸਭ ਤੋਂ ਪਹਿਲਾਂ ਸੁੱਕੀ ਲਾਲ ਮਿਰਚ, ਲਸਣ, ਅਦਰਤ ਅਤੇ ਟਮਾਟਰ ਲਓ

ਇਸ ਦੇ ਲਈ ਸੁੱਕੀ ਲਾਲ ਮਿਰਚ ਨੂੰ 10-15 ਮਿੰਟ ਲਈ ਪਾਣੀ ਵਿੱਚ ਭਿਓਂ ਦਿਓ ਅਤੇ ਫਿਰ ਇਸ ਨੂੰ ਪੀਸ ਲਓ

ਫਿਰ ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਫਿਰ ਉਸ ਵਿੱਚ ਖੁਸ਼ਬੂ ਆਉਣ ਤੱਕ ਲਸਣ ਅਤੇ ਅਦਰਕ ਭੁੰਨ ਲਓ

ਖੁਸ਼ਬੂ ਆਉਣ ਤੋਂ ਬਾਅਦ ਉਸ ਵਿੱਚ ਮਿਰਚ ਦਾ ਪੇਸਟ ਅਤੇ ਟਮਾਟਰ ਦਾ ਪੇਸਟ ਪਾ ਕੇ 5 ਤੋਂ 7 ਮਿੰਟ ਲਈ ਪਕਾ ਲਓ

ਇਸ ਤੋਂ ਬਾਅਦ ਤੁਸੀਂ ਇਸ ਵਿੱਚ ਸੋਇਆ ਸੋਸ, ਟੋਮੈਟੋ ਸੋਸ, ਸਿਰਕਾ, ਨਮਕ, ਚੀਨੀ ਅਤੇ ਥੋੜਾ ਪਾਣੀ ਪਾਓ

ਥੋੜੀ ਦੇਰ ਇਸ ਨੂੰ ਹੋਲੀ ਗੈਸ ‘ਤੇ ਪਕਾਓ ਅਤੇ ਤੁਹਾਡੀ ਤੇਜ਼ ਅਤੇ ਚਟਪਟੀ ਚਟਨੀ ਤਿਆਰ ਹੈ