ਦੁੱਧ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਕਿ ਸਕਿਨ ਤੋਂ ਡੈੱਡ ਸਕਿਨ ਸੈਲਸ ਹਟਾਉਣ ਵਿੱਚ ਮਦਦ ਕਰਦਾ ਹੈ
ਦੁੱਧ ਸਕਿਨ ਨੂੰ ਮਾਸਚਰਾਈਜ਼ ਅਤੇ ਸੋਫਟ ਬਣਾਉਂਦਾ ਹੈ
ਦੁੱਧ ਵਿੱਚ ਮੌਜੂਦ ਪ੍ਰੋਟੀਨ ਅਤੇ ਵਿਟਾਮਿਨ ਸਕਿਨ ਨੂੰ ਪੋਸ਼ਕ ਤੱਤ ਦਿੰਦੇ ਹਨ
ਅਜਿਹੇ ਵਿੱਚ ਆਓ ਜਾਣਦੇ ਹਾਂ ਹਲਦੀ ਸਕਿਨ ਦੇ ਲਈ ਕਿੰਨੀ ਫਾਇਦੇਮੰਦ ਹੁੰਦੀ ਹੈ