ਸਬਜ਼ੀਆਂ ਨੂੰ ਇਦਾਂ ਰੱਖੋ ਤਾਜ਼ਾ, ਜਾਣੋ ਤਰੀਕਾ

Published by: ਏਬੀਪੀ ਸਾਂਝਾ

ਬਜ਼ਾਰ ਤੋਂ ਲਿਆਉਣ ਤੋਂ ਬਾਅਦ ਸਬਜ਼ੀਆਂ ਇਦਾਂ ਹੀ ਰੱਖ ਦਿੰਦੇ ਹੋ



ਸਬਜ਼ੀਆਂ ਨੂੰ ਖੁੱਲ੍ਹੇ ਵਿੱਚ ਰੱਖਣ ਨਾਲ ਹਮੇਸ਼ਾ ਮੁਰਝਾਉਣ ਲੱਗ ਜਾਂਦੀਆਂ ਹਨ



ਬਾਹਰ ਦੀ ਹਵਾ ਲੱਗਣ ਕਰਕੇ ਸਬਜ਼ੀਆਂ ਮੁਰਝਾਉਣ ਲੱਗ ਜਾਂਦੀਆਂ ਹਨ



ਕੀ ਮੁਰਝਾਈਆਂ ਹੋਈਆਂ ਸਬਜੀਆਂ ਨੂੰ ਤਾਜ਼ਾ ਕੀਤਾ ਜਾ ਸਕਦਾ ਹੈ



ਬਹੀਆਂ ਹੋਈਆਂ ਸਬਜੀਆਂ ਨੂੰ ਠੰਡੇ ਪਾਣੀ ਵਿੱਚ ਭਿਓਂ ਕੇ ਰੱਖਣ ਨਾਲ ਤਾਜ਼ਾ ਕੀਤਾ ਜਾ ਸਕਦਾ ਹੈ



ਪੱਤੇਦਾਰ ਸਬਜ਼ੀਆਂ ਜਿਵੇਂ ਗਾਜਰ, ਸਲਾਦ, ਬ੍ਰੋਕਲੀ ਨੂੰ ਪਾਣੀ ਨਾਲ ਭਰੀ ਟੋਕਰੀ ਵਿੱਚ 10-30 ਮਿੰਟ ਲਈ ਡੁਬੋ ਕੇ ਰੱਖੋ



ਸਬਜ਼ੀਆਂ ਨੂੰ ਪਾਣੀ ਵਿੱਚ ਡੁਬੋ ਕੇ ਰੱਖ ਦਿਓ, ਯਕੀਨੀ ਬਣਾਓ ਕਿ ਇਹ ਪੂਰੀ ਤਰ੍ਹਾਂ ਡੁੱਬੀਆਂ ਹੋਣ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪਾਣੀ ਸੋਖ ਸਕਣ



ਪੱਤੇਦਾਰ ਸਬਜ਼ੀਆਂ ਨੂੰ 10-15 ਮਿੰਟ ਅਤੇ ਮਜਬੂਤ ਸਬਜ਼ੀਆਂ ਜਿਵੇਂ ਕਿ ਗਾਜਰ ਨੂੰ 30 ਮਿੰਟ ਤੱਕ ਡੁਬੋ ਕੇ ਰੱਖੋ



ਥੋੜੀ ਦੇਰ ਬਾਅਦ ਸਬਜ਼ੀਆਂ ਪਾਣੀ ਚੋਂ ਕੱਢ ਕੇ ਟਿਸ਼ੂ ਪੇਪਰ ‘ਤੇ ਰੱਖੋ ਅਤੇ ਸੁਕਾ ਲਓ। ਇਨ੍ਹਾਂ ਨੂੰ ਤੁਰੰਤ ਪਕਾ ਲਓ ਜਾਂ ਫਰਿੱਜ ਵਿੱਚ ਰੱਖ ਦਿਓ