ਲੱਸਣ ਖਾਣ ਨਾਲ ਕਈ ਫਾਇਦੇ ਹੁੰਦੇ ਹਨ



ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ



ਅਕਸਰ ਅਸੀਂ ਲੱਸਣ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਾਂ



ਪਰ ਕੀ ਤੁਹਾਨੂੰ ਪਤਾ ਹੈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ



ਲੱਸਣ ਦੇ ਛਿਲਕਿਆਂ ਨਾਲ ਗਾਰਲਿਕ ਪਾਊਡਰ ਬਣਾ ਸਕਦੇ ਹੋ



ਇਸ ਦੇ ਲਈ ਖੂਬ ਸਾਰੇ ਛਿਲਕਿਆਂ ਨੂੰ ਇਕੱਠਾ ਕਰ ਲਓ



ਇਸ ਤੋਂ ਬਾਅਦ ਇਨ੍ਹਾਂ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਲਓ



ਜਾਂ ਫਿਰ ਤੁਸੀਂ ਇਸ ਨੂੰ ਓਵਨ ਵਿੱਚ ਵੀ ਸੁਕਾ ਸਕਦੇ ਹੋ



ਇਨ੍ਹਾਂ ਛਿਲਕਿਆਂ ਦੀ ਵਰਤੋਂ ਭੋਜਨ ਵਿੱਚ ਕਰ ਸਕਦੇ ਹੋ



ਇਸ ਪਾਊਡਰ ਨਾਲ ਖਾਣੇ ਦਾ ਸੁਆਦ ਵੱਧ ਜਾਂਦਾ ਹੈ