ਚੌਲ ਖਾਣੇ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੇ ਹਨ



ਕੁਝ ਲੋਕ ਚੌਲ ਬਣਾਉਣ ਤੋਂ ਪਹਿਲਾਂ ਚੌਲਾਂ ਨੂੰ ਪਾਣੀ ਵਿੱਚ ਭਿਓਂ ਕੇ ਰੱਖ ਦਿੰਦੇ ਹਨ



ਪਰ ਕੀ ਇਦਾਂ ਕਰਨਾ ਸਹੀ ਹੈ?



ਆਓ ਜਾਣਦੇ ਹਾਂ ਚੌਲ ਬਣਾਉਣ ਤੋਂ ਪਹਿਲਾਂ ਭਿਓਂ ਕੇ ਰੱਖਣੇ ਚਾਹੀਦੇ ਹਨ ਜਾਂ ਨਹੀਂ



ਚੌਲਾਂ ਨੂੰ ਬਣਾਉਣ ਤੋਂ ਪਹਿਲਾਂ ਭਿਓਂ ਕੇ ਰੱਖਣਾ ਚੰਗਾ ਹੁੰਦਾ ਹੈ



ਚੌਲਾਂ ਨੂੰ ਭਿਓਂ ਕੇ ਰੱਖਣ ਨਾਲ ਵਿਟਾਮਿਨ ਚੰਗੀ ਤਰ੍ਹਾਂ ਮਿਲ ਜਾਂਦੇ ਹਨ



ਇਸ ਦੇ ਨਾਲ ਹੀ ਜੇਕਰ ਤੁਸੀਂ ਚੌਲ ਭਿਓਂ ਕੇ ਖਾਂਦੇ ਹੋ



ਤਾਂ ਤੁਹਾਡਾ ਪਾਚਨ ਤੰਤਰ ਵੀ ਸਹੀ ਰਹੇਗਾ



ਇਸ ਤੋਂ ਇਲਾਵਾ ਚੌਲਾਂ ਨੂੰ ਭਿਓਂ ਕੇ ਬਣਾਉਣ ਤੋਂ ਬਾਅਦ ਸ਼ੂਗਰ ਹੋਣ ਦਾ ਖਤਰਾ ਘੱਟ ਹੁੰਦਾ ਹੈ



ਇਸ ਦੇ ਨਾਲ ਹੀ ਕੈਂਸਰ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ