ਜ਼ਿਆਦਾਤਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਕੀ 30 ਸਾਲ ਦੀ ਉਮਰ ਵਿੱਚ ਵਿਆਹ ਕਰਨਾ ਸਹੀ ਹੈ ਜਾਂ ਨਹੀਂ? ਕਿਉਂਕਿ ਇਸ ਪੀੜ੍ਹੀ ਵਿੱਚ ਜ਼ਿਆਦਾਤਰ ਲੋਕ 29 ਤੋਂ 30 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲੈਂਦੇ ਹਨ।