ਰਸੋਈ ਵਿੱਚ ਵਰਤਿਆ ਜਾਣ ਵਾਲਾ ਲੌਂਗ ਸਾਡੀ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਲੌਂਗ ਖਾਣ ਨਾਲ ਬਲੱਡ ਸ਼ੂਗਰ ਲੈਵਲ ਸਹੀ ਰਹਿੰਦਾ ਹੈ ਅਤੇ ਸੋਜ ਤੋਂ ਛੁਟਕਾਰਾ ਮਿਲਦਾ ਹੈ ਰਾਤ ਨੂੰ ਮੂੰਹ ਵਿੱਚ ਲੌਂਗ ਰੱਖ ਕੇ ਸੌਣ ਨਾਲ ਸਿਹਤ ਨੂੰ ਹੁੰਦੇ ਬੇਹਿਸਾਬ ਫਾਇਦੇ ਲੌਂਗ ਵਿੱਚ ਐਂਟੀ-ਇਨਫਲਾਮੇਟਰੀ ਗੁਣ ਪਾਏ ਜਾਂਦੇ ਹਨ,ਰਾਤ ਨੂੰ ਮੂੰਹ ਵਿੱਚ ਲੌਂਗ ਰੱਖਣ ਜਾਂ ਚਬਾਉਣ ਨਾਲ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਵੱਧ ਭੁੱਖ ਲੱਗਦੀ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਵਿੱਚ ਲੌਂਗ ਰੱਖ ਲਓ, ਇਸ ਦੇ ਫਾਈਬਰ ਖਾਣ ਦੀ ਕ੍ਰੇਵਿੰਗ ਨੂੰ ਘੱਟ ਕਰਦੇ ਹਨ ਜੇਕਰ ਤੁਸੀਂ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਵਿੱਚ ਲੌਂਗ ਰੱਖ ਲਓ ਜੇਕਰ ਤੁਹਾਨੂੰ ਪਚਣ ਸਬੰਧੀ ਸਮੱਸਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਵਿੱਚ ਲੌਂਗ ਰੱਖ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਵਿੱਚ ਲੌਂਗ ਰੱਖਣ ਨਾਲ ਐਕਨੇ ਇਨਫੈਕਸ਼ਨ ਆਦਿ ਤੋਂ ਬਚਾਅ ਹੁੰਦਾ ਹੈ ਜੇਕਰ ਤੁਸੀਂ ਰਾਤ ਨੂੰ ਕਿਸੇ ਵੀ ਬਿਮਾਰੀ ਦੀ ਦਵਾਈ ਖਾਂਦੇ ਤੋਂ ਡਾਕਟਰ ਤੋਂ ਸਲਾਹ ਲੈਕੇ ਰਾਤ ਨੂੰ ਮੂੰਹ ਵਿੱਚ ਲੌਂਗ ਰੱਖ ਕੇ ਖਾਓ