ਮਾਨਸੂਨ ਵਿੱਚ ਕਿਹੜੇ ਮੋਡ ‘ਤੇ ਚਲਾਉਣਾ ਚਾਹੀਦਾ AC?

ਮਾਨਸੂਨ ਦੇ ਮੌਸਮ ਵਿੱਚ ਬਾਰਿਸ਼ ਦੇ ਕਰਕੇ ਤਾਪਮਾਨ ਵਿੱਚ ਨਮੀਂ ਵੱਧ ਜਾਂਦੀ ਹੈ

Published by: ਜਸਵੀਰ ਕੌਰ

ਅਜਿਹੇ ਵਿੱਚ AC ਨੂੰ ਸਹੀ ਮੋਡ ਤੇ ਚਲਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਹੁੰਮਸ ਨੂੰ ਘੱਟ ਕੀਤਾ ਜਾ ਸਕੇ

Published by: ਜਸਵੀਰ ਕੌਰ

ਉੱਥੇ ਹੀ ਬਿਜਲੀ ਦੀ ਖਪਤ ਨੂੰ ਵੀ ਕੰਟਰੋਲ ਕੀਤਾ ਜਾ ਸਕੇ

Published by: ਜਸਵੀਰ ਕੌਰ

ਮਾਨਸੂਨ ਵਿੱਚ AC ਦਾ ਡ੍ਰਾਈ ਮੋਡ ਸਭ ਤੋਂ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਡ੍ਰਾਈ ਮੋਡ ਦਾ ਮੁੱਖ ਕੰਮ ਕਮਰੇ ਦੀ ਹਵਾ ‘ਚੋਂ ਜ਼ਿਆਦਾ ਨਮੀਂ ਨੂੰ ਘੱਟ ਕਰਨਾ ਹੁੰਦਾ ਹੈ

Published by: ਜਸਵੀਰ ਕੌਰ

ਮਾਨਸੂਨ ਵਿੱਚ ਅਕਸਰ ਕਮਰੇ ਵਿੱਚ ਠੰਡਕ ਤੋਂ ਜ਼ਿਆਦਾ ਹੁੰਮਸ ਮਹਿਸੂਸ ਹੁੰਦੀ ਹੈ

Published by: ਜਸਵੀਰ ਕੌਰ

ਡ੍ਰਾਈ ਮੋਡ ਅਜਿਹੀ ਸਥਿਤੀ ਵਿੱਚ ਕਮਰੇ ਨੂੰ ਜ਼ਿਆਦਾ ਆਰਾਮਦਾਇਕ ਬਣਾਉਣ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ

ਇਸ ਮੋਡ ਵਿੱਚ ਏਸੀ ਲਗਾਤਾਰ ਤੇਜ਼ ਕੂਲਿੰਗ ਕਰਨ ਦੀ ਬਜਾਏ ਨਮੀਂ ਨੂੰ ਘੱਟ ਕਰਨ ਤੇ ਜ਼ਿਆਦਾ ਧਿਆਨ ਦਿੰਦਾ ਹੈ

Published by: ਜਸਵੀਰ ਕੌਰ

ਇਸ ਵਿੱਚ ਕਈ ਸਥਿਤੀਆਂ ਵਿੱਚ ਆਮ ਮੋਡ ਦੀ ਤੁਲਨਾ ਵਿੱਚ ਘੱਟ ਬਿਜਲੀ ਖਰਚ ਹੁੰਦੀ ਹੈ

Published by: ਜਸਵੀਰ ਕੌਰ