ਕੀ ਸਾਨੂੰ ਰੋਜ਼ ਸ਼ੈਂਪੂ ਕਰਨਾ ਚਾਹੀਦਾ

ਵਾਲਾਂ ਨੂੰ ਮਜਬੂਤ ਬਣਾਉਣ ਲਈ ਰੋਜ਼ ਸ਼ੈਂਪੂ ਦੀ ਵਰਤੋਂ ਕਰਦੇ ਹਾਂ



ਇਹ ਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਰੋਜ਼ ਸ਼ੈਂਪੂ ਕਰਦੇ ਹਨ



ਆਓ ਜਾਣਦੇ ਹਾਂ ਕਿ ਰੋਜ਼ ਸ਼ੈਂਪੂ ਕਰਨਾ ਚਾਹੀਦਾ ਕਿ ਨਹੀਂ



ਵਾਲਾਂ ਵਿੱਚ ਰੋਜ਼ ਸ਼ੈਂਪੂ ਕਰਨ ਨਾਲ ਵਾਲ ਰੁੱਖੇ ਅਤੇ ਕਮਜ਼ੋਰ ਹੋ ਸਕਦੇ ਹਨ



ਵਾਲਾਂ ਵਿੱਚ ਰੋਜ਼ ਸ਼ੈਂਪੂ ਕਰਨ ਨਾਲ ਸਕੈਲਪ ਡ੍ਰਾਈ ਹੋ ਸਕਦੀ ਹੈ



ਇਸ ਦੀ ਰੋਜ਼ ਵਰਤੋਂ ਕਰਨ ਨਾਲ ਵਾਲਾਂ ਦੀ ਚਮਕ ਚਲੀ ਜਾਂਦੀ ਹੈ



ਰੋਜ਼ ਸ਼ੈਂਪੂ ਕਰਨ ਨਾਲ ਵਾਲ ਖਰਾਬ ਹੋ ਜਾਂਦੇ ਹਨ



ਇਸ ਦੀ ਰੋਜ਼ ਵਰਤੋਂ ਕਰਨ ਨਾਲ ਵਾਲ ਝੜਨ ਲੱਗ ਸਕਦੇ ਹਨ



ਇਸ ਕਰਕੇ ਰੋਜ਼ ਸ਼ੈਂਪੂ ਕਰਨ ਤੋਂ ਬਚਣਾ ਚਾਹੀਦਾ ਹੈ, ਹਰ ਦੂਜੇ ਜਾਂ ਤੀਜੇ ਦਿਨ ਸ਼ੈਂਪੂ ਕਰਨਾ ਚਾਹੀਦਾ