ਆਂਡੇ ਖਾਣੇ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ ਇਸ ਲਈ ਰੋਜ਼ ਆਂਡੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਆਂਡਿਆਂ ਵਿੱਚ ਪ੍ਰੋਟੀਨ, ਕਈ ਵਿਟਾਮਿਨ ਤੇ ਜਿੰਕ, ਆਇਰਨ ਵਰਗੇ ਕਈ ਤੱਤ ਪਾਏ ਜਾਂਦੇ ਹਨ

ਆਂਡੇ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਦੁਚਿੱਤੀ ਰਹਿੰਦੀ ਹੈ ਕਿ ਗਰਮੀਆਂ ਵਿੱਚ ਆਂਡੇ ਖਾਣੇ ਚਾਹੀਦੇ ਹਨ ਜਾਂ ਨਹੀਂ ?

Published by: ਗੁਰਵਿੰਦਰ ਸਿੰਘ

ਸਿਹਤ ਮਾਹਰਾਂ ਮੁਤਾਬਕ, ਗਰਮੀਆਂ ਵਿੱਚ ਆਂਡੇ ਖਾ ਲੈਣੇ ਚਾਹੀਦੇ ਹਨ ਪਰ ਉਨ੍ਹਾਂ ਦੀ ਗਿਣਤੀ ਹੱਦੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ।

ਤੁਸੀਂ ਦਿਨ ਵਿੱਚ 3 ਆਂਡੇ ਖਾ ਸਕਦੇ ਹਨ ਪਰ ਇਸ ਤੋਂ ਜ਼ਿਆਦਾ ਖਾਣ ਨਾਲ ਸਰੀਰ ਵਿੱਚ ਗਰਮੀ ਵਧ ਸਕਦੀ ਹੈ।

ਜੋ ਲੋਕ ਜਿੰਮ ਜਾਂਦੇ ਹਨ ਜਾਂ ਕੋਈ ਕਸਰਤ ਕਰਦੇ ਹਨ ਉਨ੍ਹਾਂ ਨੂੰ ਵੀ 3 ਹੀ ਖਾਣੇ ਚਾਹੀਦੇ ਹਨ।

Published by: ਗੁਰਵਿੰਦਰ ਸਿੰਘ

ਜੋ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਜਰਦੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ।



ਜੇ ਪੇਟ ਨਾਲ ਜੁੜੀ ਦਿੱਕਤ ਹੈ ਤੇ ਜਾਂ ਫਿਨਸੀਆਂ ਹੁੰਦੀਆਂ ਹਨ ਤਾਂ ਆਂਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਗਰਮੀਆਂ ਵਿੱਚ ਮਸਾਲੇਦਾਰ ਆਂਡੇ ਖਾਣ ਦੀ ਥਾਂ ਉੱਬਲੇ ਆਂਡੇ ਖਾਣੇ ਚਾਹੀਦੇ ਹਨ ਕਿਉਂਕਿ ਇਹ ਛੇਤੀ ਪਚ ਜਾਂਦੇ ਹਨ।