ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਤੇ ਉਪਰੋਂ ਤਣਾਅ ਜਿਸ ਕਰਕੇ ਲੋਕਾਂ ਦੇ ਉਮਰ ਤੋਂ ਪਹਿਲਾਂ ਹੀ ਵਾਲ ਸਫੈਦ ਹੋ ਰਹੇ ਹਨ। ਇਸ ਲਈ ਕਲਰ ਕਰਵਾਉਂਦੇ ਹਨ। ਜਿਨ੍ਹਾਂ 'ਚ ਕੈਮੀਕਲ ਹੁੰਦਾ ਹੈ। ਵੈਸੇ, ਤੁਸੀਂ ਕੁਦਰਤੀ ਤੌਰ 'ਤੇ ਆਪਣੇ ਵਾਲਾਂ ਨੂੰ ਕਾਲਾ ਵੀ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਕੁਝ ਦੇਸੀ ਤਰੀਕੇ ਵੀ ਅਪਣਾ ਸਕਦੇ ਹੋ।