ਜਿੰਮ ਜਾਣ ਵਾਲੇ ਲੋਕ ਕਿਉਂ ਖਾਂਦੇ ਮੱਛੀ ਵਾਲੀ ਗੋਲੀ?

ਕਈ ਲੋਕ ਸਰੀਰ ਅਤੇ ਸਿਹਤ ਬਣਾਉਣ ਲਈ ਜਿੰਮ ਜਾਂਦੇ ਹਨ

Published by: ਏਬੀਪੀ ਸਾਂਝਾ

ਜਿੰਮ ਵਿੱਚ ਕਸਰਤ ਕਰਨ ਨਾਲ ਸਰੀਰ ਦੀਆਂ ਮਾਂਸਪੇਸ਼ੀਆਂ ਮਜਬੂਤ ਹੁੰਦੀਆਂ ਹਨ

ਇਸ ਦੇ ਨਾਲ ਹੀ ਜਿੰਮ ਜਾਣ ਨਾਲ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ

ਉੱਥੇ ਹੀ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਜਿੰਮ ਜਾਣ ਵਾਲੇ ਲੋਕ ਮੱਛੀ ਵਾਲੀ ਗੋਲੀ ਖਾਂਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਮੱਛੀ ਵਾਲੀ ਗੋਲੀ ਕਿਉਂ ਖਾਂਦੇ ਹਨ

ਉਹ ਇਸ ਲਈ ਖਾਂਦੇ ਹਨ ਕਿਉਂਕਿ ਇਸ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ, ਕਸਰਤ ਤੋਂ ਬਾਅਦ ਮਾਂਸਪੇਸ਼ੀਆਂ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ



ਜਿਸ ਨਾਲ ਮਾਂਸਪੇਸ਼ੀਆਂ ਦੀ ਰਿਕਵਰੀ ਤੇਜ ਹੁੰਦੀ ਹੈ



ਇਸ ਤੋਂ ਇਲਾਵਾ ਮੱਛੀ ਵਾਲੀ ਗੋਲੀ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਮਾਂਸਪੇਸ਼ੀਆਂ ਵਿੱਚ ਆਕਸੀਜਨ ਦੀ ਪੂਰਤੀ ਕਰਦਾ ਹੈ



ਜਿਸ ਨਾਲ ਥਕਾਵਟ ਵੀ ਘੱਟ ਹੁੰਦੀ ਹੈ ਅਤੇ ਵਰਕਆਊਟ ਦੇ ਦੌਰਾਨ ਸਹਿਨਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ

Published by: ਏਬੀਪੀ ਸਾਂਝਾ