ਖੰਡ ਦੀ ਹਰ ਘਰ ਵਰਤੋ ਹੁੰਦੀ ਹੈ ਇਹ ਆਟੇ ਤੇ ਚੌਲ ਤੋਂ ਬਾਅਦ ਤੀਜ਼ੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਚੀਜ਼ ਹੈ।

Published by: ਗੁਰਵਿੰਦਰ ਸਿੰਘ

ਪਰ ਕੀ ਤੁਸੀਂ ਜਾਣਦੇ ਹੋ ਘਰ ਵਿੱਚ ਵਰਤੀ ਜਾਣ ਵਾਲੀ ਖੰਡ ਵਿੱਚ ਵੀ ਮਿਲਾਵਟ ਪਾਈ ਜਾਂਦੀ ਹੈ।

ਖੰਡ ਵਿੱਚ ਕਈ ਕੈਮੀਕਲ ਤੋਂ ਇਲਾਵਾ, ਚੌਕ ਪਾਊਡਰ, ਯੂਰੀਆ, ਪਲਾਸਟਿਕ ਤੱਕ ਮਿਲਾਇਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇੱਥੇ ਆਓ ਤੁਹਾਨੂੰ ਦੱਸ ਦਈਏ ਕਿ ਖੰਡ ਵਿੱਚ ਕਿਵੇਂ ਯੂਰੀਏ ਦੀ ਮਿਲਾਵਟ ਨੂੰ ਪਛਾਣੀਏ



FSSAI ਨੇ ਇਸ ਨੂੰ ਲੈ ਕੇ ਇੱਕ ਤਰੀਕਾ ਦੱਸਿਆ ਹੈ ਜਿਸ ਨਾਲ ਅਸੀਂ ਇਸ ਦੀ ਪਛਾਣ ਕਰ ਸਕਦੇ ਹਾਂ

Published by: ਗੁਰਵਿੰਦਰ ਸਿੰਘ

ਇੱਕ ਚਮਚ ਖੰਡ ਲਓ ਤੇ ਇਸ ਨੂੰ ਪਾਣੀ ਦੇ ਗਿਲਾਸ ਵਿੱਚ ਮਿਲਾ ਦਿਓ ਤੇ ਚੰਗੀ ਤਰ੍ਹਾਂ ਮਿਲਾ ਦਿਉ



ਇਸ ਤੋਂ ਬਾਅਦ ਪਾਣੀ ਨੂੰ ਸੁੰਘ ਕੇ ਦੇਖੋ ਕਿ ਅਮੋਨੀਆ ਦੀ ਬਦਬੂ ਤਾਂ ਨਹੀਂ ਆ ਰਹੀ

Published by: ਗੁਰਵਿੰਦਰ ਸਿੰਘ

ਜੇ ਅਮੋਨੀਆ ਦੀ ਬਦਬੂ ਆ ਰਹੀ ਹੈ ਤਾਂ ਸਮਝ ਜਾਓ ਕਿ ਇਸ ਵਿੱਚ ਯੂਰੀਆ ਦੀ ਮਿਲਾਵਟ ਕੀਤੀ ਗਈ ਹੈ।