ਅਕਸਰ ਘਰਾਂ ਵਿੱਚ ਦੁੱਧ ਉਬਾਲਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜਿਹੜੇ ਲੋਕਾਂ ਨੂੰ ਦੁੱਧ ਪੀਣਾ ਪਸੰਦ ਹੁੰਦਾ ਹੈ, ਉਹ ਵੀ ਦੁੱਧ ਉਬਾਲ ਕੇ ਪੀਂਦੇ ਹਨ

Published by: ਏਬੀਪੀ ਸਾਂਝਾ

ਦੁੱਧ ਉਬਾਲ ਕੇ ਪੀਣਾ ਤਾਂ ਚੰਗਾ ਮੰਨਿਆ ਜਾਂਦਾ ਹੈ ਪਰ ਇਸ ਨੂੰ ਤੇਜ਼ ਗੈਸ ‘ਤੇ ਉਬਾਲਣ ਦੇ ਕਈ ਨੁਕਸਾਨ ਵੀ ਹੁੰਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਤੇਜ਼ ਗੈਸ ‘ਤੇ ਦੁੱਧ ਉਬਾਲਣ ਨਾਲ ਕੀ ਹੁੰਦਾ ਹੈ

ਦੁੱਧ ਉਬਾਲ ਕੇ ਪੀਣਾ ਤਾਂ ਚੰਗਾ ਮੰਨਿਆ ਜਾਂਦਾ ਹੈ ਪਰ ਇਸ ਨੂੰ ਤੇਜ਼ ਗੈਸ ‘ਤੇ ਉਬਾਲਣ ਦੇ ਕਈ ਨੁਕਸਾਨ ਹੁੰਦੇ ਹਨ

ਤੇਜ਼ ਗੈਸ ‘ਤੇ ਦੁੱਧ ਉਬਾਲਣ ਨਾਲ ਇਸ ਦੇ ਪੋਸ਼ਕ ਤੱਤ ਖ਼ਤਮ ਹੋ ਜਾਂਦ ਹਨ

ਇਸ ਵਿੱਚ ਮੌਜੂਦ ਪ੍ਰੋਟੀਨ ਆਪਸ ਵਿੱਚ ਚਿਪਕ ਜਾਂਦੇ ਹਨ, ਜਿਸ ਨਾਲ ਦੁੱਧ ਫਟ ਸਕਦਾ ਹੈ

ਤੇਜ਼ ਗੈਸ ‘ਤੇ ਦੁੱਧ ਉਬਾਲਣ ਨਾਲ ਦੁੱਧ ਵਿੱਚ ਮੌਜੂਦ ਫੈਟ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਅਲਗ-ਅਲਗ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਇਹ ਤੁਹਾਡੇ ਪਾਚਨ ਨੂੰ ਵੀ ਖਰਾਬ ਕਰ ਸਕਦਾ ਹੈ

ਇਸ ਨੂੰ ਹਲਕੀ ਗੈਸ ‘ਤੇ ਉਬਾਲ ਕੇ ਪੀਣਾ ਸਿਹਤ ਦੇ ਲਿਹਾਜ਼ ਨਾਲ ਵਧੀਆ ਮੰਨਿਆ ਜਾਂਦਾ ਹੈ