ਬਾਰਿਸ਼ ਦੇ ਮੌਸਮ ‘ਚ ਜ਼ਿਆਦਾ ਕਿਉਂ ਆਉਂਦਾ ਪਸੀਨਾ?

ਬਾਰਿਸ਼ ਦੇ ਮੌਸਮ ‘ਚ ਜ਼ਿਆਦਾ ਕਿਉਂ ਆਉਂਦਾ ਪਸੀਨਾ?

ਬਰਸਾਤਾਂ ਦਾ ਮੌਸਮ ਹਰ ਕਿਸੇ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਬਾਰਿਸ਼ ਦੇ ਮੌਸਮ ਵਿੱਚ ਪਸੀਨਾ ਜ਼ਿਆਦਾ ਆਉਣ ਨਾਲ ਵੀ ਅਕਸਰ ਲੋਕ ਪਰੇਸ਼ਾਨ ਰਹਿੰਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਬਾਰਿਸ਼ ਦੇ ਮੌਸਮ ਵਿੱਚ ਜ਼ਿਆਦਾ ਪਸੀਨਾ ਕਿਉਂ ਆਉਂਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਆਉਂਦਾ ਹੈ



ਜਿਸ ਕਰਕੇ ਹੁੰਮਸ ਵੱਧ ਜਾਂਦੀ ਹੈ



ਜਦੋਂ ਬਾਰਿਸ਼ ਦਾ ਮੌਸਮ ਗਰਮ ਜਾਂ ਹੁੰਮਸ ਭਰਿਆ ਹੁੰਦਾ ਹੈ ਤਾਂ ਸਰੀਰ ਨੂੰ ਜ਼ਿਆਦਾ ਪਸੀਨਾ ਆਉਣ ਲੱਗ ਜਾਂਦਾ ਹੈ



ਉੱਥੇ ਹੀ ਹੁੰਮਸ ਕਰਕੇ ਪਸੀਨਾ ਆਉਣ ਨਾਲ ਸਰੀਰ ਵੀ ਠੰਡਾ ਰਹਿੰਦਾ ਹੈ



ਜੇਕਰ ਕਿਸੇ ਵਿਅਕਤੀ ਨੂੰ ਹੱਦ ਤੋਂ ਜ਼ਿਆਦਾ ਪਸੀਨਾ ਆ ਰਿਹਾ ਹੈ ਤਾਂ ਇਹ ਸਿਹਤ ਨਾਲ ਜੁੜੀ ਪਰੇਸ਼ਾਨੀ ਦਾ ਲੱਛਣ ਹੋ ਸਕਦਾ ਹੈ



ਹੱਦ ਤੋਂ ਜ਼ਿਆਦਾ ਪਸੀਨੇ ਨੂੰ ਨਜ਼ਰਅੰਦਾਜ਼ ਕਰਨ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ