ਪੀਰੀਅਡਸ ਦੇ ਦੌਰਾਨ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਪੀਰੀਅਡਸ ਦੇ ਦੌਰਾਨ ਖਾਣਪੀਣ ਦਾ ਅਸਰ ਸਰੀਰ ‘ਤੇ ਪੈਂਦਾ ਹੈ

Published by: ਏਬੀਪੀ ਸਾਂਝਾ

ਸਹੀ ਚੀਜ਼ਾਂ ਖਾ ਕੇ ਤੁਸੀਂ ਦਰਦ, ਥਕਾਵਟ ਅਤੇ ਚਿੜਚਿੜਾਪਨ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੀ ਹੈ

Published by: ਏਬੀਪੀ ਸਾਂਝਾ

ਪੀਰੀਅਡਸ ਵਿੱਚ ਆਇਰਨ ਵਾਲਾ ਖਾਣਾ, ਜਿਵੇਂ ਚੁਕੰਦਰ ਅਤੇ ਪਾਲਕ ਬਹੁਤ ਫਾਇਦੇਮੰਦ ਹੁੰਦੇ ਹਨ

Published by: ਏਬੀਪੀ ਸਾਂਝਾ

ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ

Published by: ਏਬੀਪੀ ਸਾਂਝਾ

ਕੈਫੀਨ ਵਾਲੇ ਪਦਾਰਥ ਚਾਹ ਅਤੇ ਕੌਫੀ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਦਰਦ ਵਧਾ ਸਕਦੇ ਹਨ



ਜ਼ਿਆਦਾ ਤਲੀਆਂ-ਭੁੰਨੀਆਂ ਚੀਜ਼ਾਂ ਖਾਣ ਨਾਲ ਸੋਜ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ



ਮੌਸਮੀ ਫਲ ਅਤੇ ਸਬਜੀਆਂ ਖਾਣ ਨਾਲ ਸਰੀਰ ਵਿੱਚ ਐਨਰਜੀ ਰਹਿੰਦੀ ਹੈ



ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਤਾਂ ਕਿ ਸਰੀਰ ਹਾਈਡ੍ਰੇਟਿਡ ਰਹੇ



ਤੁਸੀਂ ਵੀ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰੋ