ਕੀ ਹੇਅਰ ਡਾਈ ਲਾਉਣ ਨਾਲ ਹੁੰਦੇ ਆਹ ਨੁਕਸਾਨ?

ਅੱਜਕੱਲ੍ਹ ਵਾਲਾਂ ਨੂੰ ਵੱਖ-ਵੱਖ ਰੰਗਾਂ ਦੀ ਡਾਈ ਲਾਉਣ ਦਾ ਟ੍ਰੈਂਡ ਵੱਧ ਗਿਆ ਹੈ

ਹੇਅਰ ਡਾਈ ਦੀ ਵਰਤੋਂ ਕਰਨ ਨਾਲ ਵਾਲਾਂ ਨੂੰ ਆਪਣੀ ਪਸੰਦ ਦਾ ਰੰਗ ਦੇਖ ਸਕਦੇ ਹੋ ਅਤੇ ਉਨ੍ਹਾਂ ਦੀ ਸੁੰਦਰਤਾ ਨੂੰ ਨਿਖਾਰ ਸਕਦੇ ਹੋ

ਹੇਅਰ ਡਾਈ ਦੀ ਵਰਤੋਂ ਕਰਨ ਨਾਲ ਵਾਲਾਂ ਨੂੰ ਆਪਣੀ ਪਸੰਦ ਦਾ ਰੰਗ ਦੇਖ ਸਕਦੇ ਹੋ ਅਤੇ ਉਨ੍ਹਾਂ ਦੀ ਸੁੰਦਰਤਾ ਨੂੰ ਨਿਖਾਰ ਸਕਦੇ ਹੋ

ਅਜਿਹੇ ਵਿੱਚ ਹੇਅਰ ਡਾਈ ਲਾਉਣ ਨਾਲ ਵਾਲਾਂ ਦੀ ਜੜਾਂ ਕਮਜ਼ੋਰ ਹੋ ਜਾਂਦੀ ਹੈ ਅਤੇ ਹੇਅਰਫਾਲ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਕਈ ਰਸਾਇਣ ਹੁੰਦੇ ਹਨ, ਜੋ ਵਾਲਾਂ ਦੀ ਕੁਦਰਤੀ ਨਮੀਂ ਨੂੰ ਖਤਮ ਕਰਕੇ ਉਨ੍ਹਾਂ ਨੂੰ ਰੁੱਖੇ ਅਤੇ ਬੇਜਾਨ ਬਣਾ ਦਿੰਦੇ ਹਨ

ਇਸ ਵਿੱਚ ਕਈ ਰਸਾਇਣ ਹੁੰਦੇ ਹਨ, ਜੋ ਵਾਲਾਂ ਦੀ ਕੁਦਰਤੀ ਨਮੀਂ ਨੂੰ ਖਤਮ ਕਰਕੇ ਉਨ੍ਹਾਂ ਨੂੰ ਰੁੱਖੇ ਅਤੇ ਬੇਜਾਨ ਬਣਾ ਦਿੰਦੇ ਹਨ

ਹੇਅਰ ਡਾਈ ਦੇ ਰਸਾਇਣ ਸਕੈਲਪ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਖਾਜ, ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀ ਹੈ

ਇਸ ਦੇ ਨਾਲ ਹੀ ਸਕੈਲਪ ਵਿੱਚ ਅਲਰਜੀ ਵੀ ਹੋ ਸਕਦੀ ਹੈ

ਇਸ ਨਾਲ ਵਾਲਾਂ ਦਾ ਕੁਦਰਤੀ ਰੰਗ ਵੀ ਚਲਾ ਜਾਂਦਾ ਹੈ

ਇਸ ਦੇ ਬਦਲੇ ਤੁਸੀਂ ਹਰਬਲ ਮਹਿੰਦੀ ਦੀ ਵਰਤੋਂ ਕਰ ਸਕਦੇ ਹੋ ਅਤੇ ਤੁਸੀਂ ਵਾਲਾਂ ਦਾ ਕੁਦਰਤੀ ਰੰਗ ਬਣਾ ਕੇ ਰੱਖ ਸਕਦੇ ਹੋ

ਤੁਸੀਂ ਵੀ ਜਾਣ ਲਓ ਇਸ ਦੇ ਨੁਕਸਾਨ