ਔਰਤਾਂ ਨੂੰ ਕਿਉਂ ਹੋ ਜਾਂਦੀ ਕੈਲਸ਼ੀਅਮ ਦੀ ਕਮੀਂ?

ਔਰਤਾਂ ਨੂੰ ਕਿਉਂ ਹੋ ਜਾਂਦੀ ਕੈਲਸ਼ੀਅਮ ਦੀ ਕਮੀਂ?

ਕੈਲਸ਼ੀਅਮ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਮਿਨਰਲ ਹੈ

ਖਾਸਤੌਰ ‘ਤੇ ਔਰਤਾਂ ਦੇ ਲਈ ਕੈਲਸ਼ੀਅਮ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਮਹਿਲਾਵਾਂ ਦੇ ਲਈ ਸਰੀਰ ਨੂੰ ਰੀਪ੍ਰੋਡਕਟਿਵ ਈਅਰਸ, ਪ੍ਰੈਗਨੈਂਸੀ ਅਤੇ ਮੇਨੋਪੌਜ਼ ਤੋਂ ਬਾਅਦ ਜ਼ਿਆਦਾ ਕੈਲਸ਼ੀਅਮ ਦੀ ਲੋੜ ਹੁੰਦੀ ਹੈ

ਉੱਥੇ ਹੀ ਅਕਸਰ ਦੇਖਿਆ ਗਿਆ ਹੈ ਕਿ ਔਰਤਾਂ ਵਿੱਚ ਕੈਲਸ਼ੀਅਮ ਦੀ ਕਮੀਂ ਦੇਖੀ ਜਾਂਦੀ ਹੈ, ਜਿਸ ਦੇ ਕਈ ਕਾਰਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਔਰਤਾਂ ਨੂੰ ਕੈਲਸ਼ੀਅਮ ਦੀ ਕਮੀਂ ਕਿਉਂ ਹੋ ਜਾਂਦੀ ਹੈ



ਔਰਤਾਂ ਵਿੱਚ ਕੈਲਸ਼ੀਅਮ ਦੀ ਕਮੀਂ ਸਹੀ ਡਾਈਟ ਨਾ ਲੈਣ ਕਰਕੇ ਵੀ ਹੋ ਜਾਂਦੀ ਹੈ



ਇਸ ਦੇ ਨਾਲ ਹੀ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਕਰਕੇ ਵੀ ਕੈਲਸ਼ੀਅਮ ਦੀ ਬਿਮਾਰੀ ਹੋ ਜਾਂਦੀ ਹੈ



ਕੁਝ ਦਵਾਈਆਂ ਜਿਵੇਂ ਕਿ ਸਟੇਰਾਇਡ ਜਾਂ ਕੁਝ ਗੈਸ ਦੀਆਂ ਦਵਾਈਆਂ ਵੀ ਕੈਲਸ਼ੀਅਮ ਦੇ ਅਸਰ ਨੂੰ ਘੱਟ ਕਰ ਦਿੰਦਿਆਂ ਹਨ



ਔਰਤਾਂ ਵਿੱਚ ਕੈਲਸ਼ੀਅਮ ਦੀ ਕਮੀਂ ਫਿਜ਼ਿਕਲ ਐਕਟੀਵਿਟੀ ਨਾ ਕਰਨ, ਪ੍ਰੈਗਨੈਂਸੀ ਅਤੇ ਬ੍ਰੈਸਟਫੀਡਿੰਗ ਦੀ ਵਜ੍ਹਾ ਨਾਲ ਵੀ ਹੋ ਸਕਦੀ ਹੈ