ਮੌਸਮ ਦੇ ਬਦਲਣ ਨਾਲ ਖਾਣ-ਪੀਣ ਦੀਆਂ ਚੀਜ਼ਾਂ ਤੇਜ਼ੀ ਨਾਲ ਖਰਾਬ ਹੋ ਸਕਦੀਆਂ ਹਨ। ਫਰਿੱਜ ਵਿੱਚ ਰੱਖਣ ਦੇ ਬਾਵਜੂਦ ਵੀ ਕਈ ਵਾਰੀ ਸਬਜ਼ੀਆਂ ਸੜ ਜਾਂਦੀਆਂ ਹਨ। ਇਸ 'ਚ ਰਸੋਈ ਵਿੱਚ ਰੱਖਿਆ ਪਿਆਜ਼ ਵੀ ਸ਼ਾਮਲ ਹੈ, ਜੋ ਸਟੋਰ ਕਰਨਾ ਹਰ ਕਿਸੇ ਲਈ ਔਖਾ ਹੁੰਦਾ ਹੈ।