Geyser Blast Reason: ਅੱਜਕੱਲ੍ਹ ਜ਼ਿਆਦਾਤਰ ਲੋਕ ਪਾਣੀ ਨੂੰ ਗਰਮ ਕਰਨ ਲਈ ਰਾਡਾ ਦੀ ਥਾਂ ਗੀਜ਼ਰ ਦੀ ਵਰਤੋਂ ਕਰਦੇ ਹਨ। ਹਾਲਾਂਕਿ ਕਈ ਲੋਕ ਗੀਜ਼ਰ ਤੋਂ ਬਿਜਲੀ ਬਚਾਉਣ ਅਤੇ ਇਸ ਦੀ ਵਰਤੋਂ ਕਰਨ ਦੇ ਟਿਪਸ ਵੱਲ ਧਿਆਨ ਦਿੰਦੇ ਹਨ।