ਦੇਰ ਰਾਤ ਤੱਕ ਜਾਗਣਾ, ਨੀਂਦ ਨਾ ਆਉਣਾ, ਲੈਪਟਾਪ ਜਾਂ ਮੋਬਾਈਲ ਦੀ ਸਕਰੀਨ ਨੂੰ ਜ਼ਿਆਦਾ ਦੇਰ ਤੱਕ ਦੇਖਣਾ ਅੱਖਾਂ ਦੇ ਹੇਠਾਂ ਕਾਲੇ ਘੇਰੇ ਅਤੇ ਝੁਰੜੀਆਂ ਦਾ ਕਾਰਨ ਬਣ ਸਕਦੇ ਹਨ।