ਤਰਬੂਜ ਮਿੱਠਾ ਜਾਂ ਨਹੀਂ? ਇਦਾਂ ਕਰੋ ਪਤਾ

ਤਰਬੂਜ ਗਰਮੀਆਂ ਦੇ ਮੌਸਮ ਵਿੱਚ ਸਭ ਤੋਂ ਜ਼ਿਆਦਾ ਖਾਧਾ ਜਾਣ ਵਾਲਾ ਫਲ ਹੈ

Published by: ਏਬੀਪੀ ਸਾਂਝਾ

ਪਰ ਅਕਸਰ ਇਹ ਨਹੀਂ ਪਤਾ ਹੁੰਦਾ ਹੈ ਕਿ ਤਰਬੂਜ ਮਿੱਠਾ ਹੈ ਜਾਂ ਨਹੀਂ

Published by: ਏਬੀਪੀ ਸਾਂਝਾ

ਹਾਲਾਂਕਿ, ਜੇਕਰ ਸਹੀ ਤਰੀਕੇ ਨਾਲ ਚੁਣਿਆ ਜਾਵੇ, ਤਾਂ ਤੁਸੀਂ ਹਮੇਸ਼ਾ ਇੱਕ ਮਿੱਠਾ ਅਤੇ ਰਸੀਲਾ ਤਰਬੂਜ ਖਰੀਦ ਸਕਦੇ ਹੋ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਤਰਬੂਜ ਦੇ ਥੱਲ੍ਹੇ ਇੱਕ ਪੀਲਾ ਧੱਬਾ ਦੇਖੋ, ਇਸ ਤੋਂ ਪਤਾ ਲੱਗਦਾ ਹੈ ਕਿ ਫਲ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ

Published by: ਏਬੀਪੀ ਸਾਂਝਾ

ਬਹੁਤ ਚਮਕਦਾਰ ਛਿਲਕਾ ਇਸ ਗੱਲ ਦਾ ਸੰਕੇਤ ਦਿੰਦਾ ਹੈ, ਕਿ ਫਲ ਕੱਚਾ ਹੈ

Published by: ਏਬੀਪੀ ਸਾਂਝਾ

ਸਿੱਧੀਆਂ ਤੇ ਸਾਫ ਧਾਰੀਆਂ ਹੋਣਾ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਟਾਹਣੀ ਸੁੱਕ ਗਈ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਫਲ ਪੱਕਿਆ ਹੋਇਆ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਤਰਬੂਜ ਖਰੀਦਣ ਲੱਗੇ ਹੋ

Published by: ਏਬੀਪੀ ਸਾਂਝਾ

ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ

Published by: ਏਬੀਪੀ ਸਾਂਝਾ