ਬੀਅਰ ਭਾਰਤ ਵਿੱਚ ਬਹੁਤ ਜ਼ਿਆਦਾ ਪੀਤੀ ਜਾਂਦੀ ਹੈ ਖ਼ਾਸ ਕਰਕੇ ਨੌਜਵਾਨ ਇਸਦੇ ਦੀਵਾਨੇ ਹਨ।

Published by: ਗੁਰਵਿੰਦਰ ਸਿੰਘ

ਪਰ ਅਕਸਰ ਕਈ ਲੋਕ ਬੀਅਰ ਪੀਂਦੇ ਸਮੇਂ ਕਈ ਗ਼ਲਤੀਆਂ ਕਰਦੇ ਹਨ।

ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਬੀਅਰ ਪੀਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ

Published by: ਗੁਰਵਿੰਦਰ ਸਿੰਘ

ਬੀਅਰ ਪੀਣ ਦਾ ਕੋਈ ਇੱਕ ਤਰੀਕਾ ਨਹੀਂ ਹੈ ਪਰ ਇਸ ਦੇ ਨਾਲ ਖਾਣ ਵਾਲੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਜਦੋਂ ਤੁਸੀਂ ਬੀਅਰ ਖ਼ਰੀਦਦੇ ਹੋ ਤਾਂ ਧਿਆਨ ਰੱਖੋ ਕਿ ਇਹ ਜ਼ਿਆਦਾ ਠੰਡੀ ਨਾ ਹੋਵੇ।



ਬਹੁਤ ਜ਼ਿਆਦਾ ਠੰਡਾ ਹੋਣਾ ਉਸ ਦਾ ਸੁਆਦ ਖ਼ਰਾਬ ਕਰ ਦਿੰਦਾ ਹੈ ਤੇ ਪੀਣ ਦਾ ਮਜ਼ਾ ਨਹੀਂ ਆਉਂਦਾ ।

ਕੋਸ਼ਿਸ਼ ਕਰੋ ਕਿ ਬੀਅਰ ਨੂੰ ਬੋਤਲ ਵਿੱਚ ਪਾ ਪੀਓ ਇਸ ਨੂੰ ਗਲਾਸ ਵਿੱਚ ਪਾ ਕੇ ਪੀਣਾ ਚੰਗਾ ਹੈ।

ਬੀਅਰ ਨੂੰ ਗਲਾਸ ਵਿੱਚ ਪਾਉਂਦੇ ਸਮੇਂ ਝੱਗ ਬਣਾਓ ਕਿਉਂਕਿ ਇਸ ਨਾਲ ਸੁਆਦ ਤੇ ਖ਼ੁਸ਼ਬੂ ਵਧੀਆ ਬਣਦੀ ਹੈ।

Published by: ਗੁਰਵਿੰਦਰ ਸਿੰਘ

ਬੀਅਰ ਨੂੰ ਹੌਲੀ-ਹੌਲੀ ਪੀਓ ਕਿਉਂਕਿ ਇਸ ਨਾਲ ਸੁਆਦ ਆਉਂਦਾ ਹੈ ਇੱਕ ਵਾਰ ਪੀਣ ਨਾਲ ਕੁਝ ਨਹੀਂ ਪਤਾ ਲਗਦਾ।