ਅੰਬ ਦੇ ਉਤਪਾਦਨ ਵਿੱਚ ਭਾਰਤ ਦਾ ਪਹਿਲਾ ਨੰਬਰ ਹੈ।

Published by: ਗੁਰਵਿੰਦਰ ਸਿੰਘ

ਪਰ ਸ਼ਾਇਦ ਹਰ ਕਿਸੇ ਨੂੰ ਅੰਬ ਖਾਣਾ ਪਸੰਦ ਨਾ ਹੋਵੇ।



ਗਰਮੀਆਂ ਦੇ 2 ਮਹੀਨਿਆਂ ਵਿੱਚ ਅੰਬ ਬਹੁਤ ਖਾਣ ਨੂੰ ਮਿਲਦੇ ਹਨ

Published by: ਗੁਰਵਿੰਦਰ ਸਿੰਘ

ਹਾਲਾਂਕਿ ਜ਼ਿਆਦਾ ਅੰਬ ਖਾਣ ਨਾਲ ਸਰੀਰ ਨੂੰ ਕਈ ਤਰ੍ਗਾਂ ਦੀਆਂ ਦਿੱਕਤਾਂ ਹੋ ਸਕਦੀਆਂ ਹਨ।

ਤਾਂ ਆਓ ਜਾਣਦੇ ਹਾਂ ਕਿ ਕਦੋਂ ਅੰਬ ਨਹੀਂ ਖਾਣੇ ਚਾਹੀਦੇ ਹਨ।



ਅੰਬ ਨੂੰ ਸਵੇਰੇ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਹੈ।



ਅੰਬ ਨੂੰ ਨਾਸ਼ਤੇ ਜਾਂ ਫਿਰ ਰਾਤ ਵੇਲੇ ਖਾਣਾ ਵੀ ਸਹੀ ਨਹੀਂ ਹੁੰਦਾ ਹੈ।



ਇਸ ਦੇ ਨਾਲ ਸਰੀਰ ਵਿੱਚ ਗੁਲੂਕੋਜ਼ ਦੀ ਮਾਤਰਾ ਵਧਦੀ ਹੈ।



ਇਸ ਦੇ ਨਾਲ ਐਸੀਡਿਟੀ, ਡਾਈਬਟੀਜ਼ ਦੀ ਸ਼ਿਕਾਇਤ ਵੀ ਹੋ ਸਕਦੀ ਹੈ।