282 ਕਰੋੜ ਰੁਪਏ 'ਚ ਬਣਿਆ ਇਹ ਬੰਕਰ ਹੁਣ ਸਿਰਫ 16 ਕਰੋੜ ਵਿੱਚ ਵਿਕ ਰਿਹਾ



ਇਹ ਬੰਕਰ ਫੌਜ ਦੇ ਬੰਕਰਾਂ ਵਰਗੇ ਨਹੀਂ ਹਨ, ਇਨ੍ਹਾਂ ਵਿੱਚ ਕਈ ਲਗਜ਼ਰੀ ਸਹੂਲਤਾਂ ਹਨ



ਅਰਬਪਤੀ ਅਜਿਹੇ ਬੰਕਰ ਬਣਾ ਰਹੇ ਹਨ, ਜਿੱਥੇ ਉਹ ਸਾਲਾਂ ਤੱਕ ਲਗਜ਼ਰੀ ਜ਼ਿੰਦਗੀ ਬਤੀਤ ਕਰ ਸਕਦੇ ਹਨ



ਤੁਸੀਂ ਇਹਨਾਂ ਨੂੰ 5 ਸਟਾਰ ਹੋਟਲ ਮੰਨ ਸਕਦੇ ਹੋ ਉਹ ਬਹੁਤ ਆਰਾਮਦਾਇਕ ਹਨ



ਇੱਥੇ ਖਾਣ-ਪੀਣ ਦੇ ਨਾਲ ਲਗਜ਼ਰੀ ਬਾਥਰੂਮ, ਸਵੀਮਿੰਗ ਪੂਲ ਤੇ ਦਵਾਈਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ



ਇਨ੍ਹਾਂ 'ਚੋਂ ਇੱਕ ਬੰਕਰ ਅਮਰੀਕਾ ਦੇ ਕੰਸਾਸ ਸ਼ਹਿਰ ਤੋਂ ਕੁਝ ਦੂਰੀ 'ਤੇ ਬਣਿਆ ਹੈ



10 ਏਕੜ ਵਿੱਚ ਫੈਲੇ ਇਸ ਬੰਕਰ ਵਿੱਚ ਇੱਕ ਜਿਮ, ਰਿਕਾਰਡਿੰਗ ਸਟੂਡੀਓ, ਥੀਏਟਰ ਰੂਮ ਬਣਇਆ ਹੈ



ਇਸ 'ਚ 10 ਤੋਂ ਵੱਧ ਲਗਜ਼ਰੀ ਬੈੱਡਰੂਮ ਅਤੇ 2 ਬਾਥਰੂਮ ਬਣਾਏ ਗਏ ਹਨ ਜੋ ਕਿ ਕਾਫ਼ੀ ਲਗਜ਼ਰੀ ਹੈ



ਬੰਕਰ 1960 ਵਿੱਚ ਬਣਾਇਆ ਗਿਆ ਸੀ। ਉਸ ਸਮੇਂ ਇਸ ਦੀ ਕੀਮਤ 4.5 ਮਿਲੀਅਨ ਡਾਲਰ ਸੀ



ਸੁਰੱਖਿਆ ਲਈ ਇਸ ਦੇ ਗੇਟ 'ਤੇ 2.5 ਮੀਟਰ ਮੋਟੀਆਂ ਕੰਕਰੀਟ ਦੀਆਂ ਕੰਧਾਂ ਬਣਾਈਆਂ ਗਈਆਂ ਹਨ