Fathers Day 2023 Gift Ideas: ਫਾਦਰਜ਼ ਡੇ ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 'ਫਾਦਰਜ਼ ਡੇ' ਆਉਣ ਵਾਲੇ ਐਤਵਾਰ ਯਾਨੀ ਕੱਲ੍ਹ 18 ਜੂਨ ਨੂੰ ਮਨਾਇਆ ਜਾਵੇਗਾ। ਬਹੁਤ ਸਾਰੇ ਲੋਕਾਂ ਨੇ ਇਸ ਦਿਨ ਲਈ ਪਲਾਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੋਵੇਗੀ।