ਹੋਲੀ ਦੇ ਮੌਕੇ 'ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਗਰਮਜੋਸ਼ੀ ਨਾਲ ਮੁਲਾਕਾਤ ਹੋਈ ਹੈ

ਦੋਵਾਂ ਨੇਤਾਵਾਂ ਨੇ ਖੇਡੀ ਫੁੱਲਾਂ ਦੀ ਹੋਲੀ

ਸੀਐਮ ਭਗਵੰਤ ਮਾਨ ਰਾਜ ਭਵਨ 'ਚ ਹੋਲੀ ਮਿਲਨ ਸਮਾਗਮ 'ਚ ਪੁੱਜੇ


ਮੁੱਖ ਮੰਤਰੀ ਮਨੋਹਰ ਲਾਲ ਨੇ ਭਗਵੰਤ ਮਾਨ ਅਤੇ ਪੁਰੋਹਿਤ ਦਾ ਫੁੱਲਾਂ ਨਾਲ ਸਵਾਗਤ ਕੀਤਾ

ਮੁੱਖ ਮੰਤਰੀ ਮਨੋਹਰ ਲਾਲ ਰੰਗੀਨ ਦਸਤਾਰ 'ਚ ਨਜ਼ਰ ਆਏ

ਮੁੱਖ ਮੰਤਰੀ ਮਨੋਹਰ ਲਾਲ ਤੇ ਸੀਐਣ ਭਗਵੰਤ ਮਾਨ ਨੇ ਇਕ ਦੂਜੇ ਨੂੰ ਲਾਇਆ ਗੁਲਾਲ