ਅੱਜਕੱਲ੍ਹ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ



ਨੀਂਦ ਪੂਰੀ ਹੋਣ ਨਾਲ ਸਰੀਰ ਹੈਲਥੀ ਰਹਿੰਦਾ ਹੈ



ਇਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ



ਸਿਹਤਮੰਦ ਰਹਿਣ ਲਈ ਘਿਓ ਬਹੁਤ ਜ਼ਰੂਰੀ ਹੁੰਦਾ ਹੈ



ਦੁੱਧ ਵਿੱਚ ਇੱਕ ਚਮਚ ਘਿਓ ਪਾ ਕੇ ਪੀਣ ਨਾਲ ਬਹੁਤ ਫਾਇਦਾ ਹੁੰਦਾ ਹੈ



ਘਿਓ ਖਾਣ ਨਾਦੁੱਧ ਵਿੱਚ ਘਿਓ ਪਾ ਕੇ ਪੀਣ ਨਾਲ ਪਾਚਨ ਸ਼ਕਤੀ ਵੱਧਦੀ ਹੈਲ ਤਣਾਅ ਘੱਟ ਹੁੰਦਾ ਹੈ



ਪੇਟ ਦੀ ਸਮੱਸਿਆਵਾਂ ਘੱਟ ਹੁੰਦੀਆਂ ਹਨ



ਸਕਿਨ ਹੈਲਥੀ ਹੁੰਦੀ ਹੈ



ਜੋੜਾਂ ਦੇ ਦਰਦ ਵਿੱਚ ਆਰਾਮ ਮਿਲਦਾ ਹੈ



ਦੁੱਧ ਵਿੱਚ ਘਿਓ ਪਾ ਕੇ ਪੀਣ ਦੇ ਹਨ ਇਹ ਫਾਇਦੇ